B.A./B.Sc. (General) 2nd Semester
Defence and Strategic (Punjabi Medium)
Paper-International Relations, Strategic Aspects
Time Allowed: Three Hours)
[Maximum Marks: 70]
ਨੋਟ :- à¨ਾਗ ਅ, ੲ, ਸ ਅਤੇ ਹ ਹਰੇਕ ਵਿੱਚੋਂ ਇੱਕ ਪ੍ਰਸ਼ਨ ਕਰੋ। ਸਾਰੇ ਪ੍ਰਸ਼ਨਾਂ ਦੇ ਅੰਕ ਬਰਾਬਰ ਹਨ। à¨ਾਗ ਉ ਲਾਜ਼ਮੀ ਹੈ।
à¨ਾਗ-ੳ
1.
(i) ਨਾਟੋ ਉੱਤੇ ਇੱਕ ਸੰਖਿਪਤ ਨੋਟ ਲਿਖੋ।
(ii) ਰਾਸ਼ਟਰੀ ਹਿਤ ਤੇ ਇੱਕ ਸੰਖਿਪਤ ਨੋਟ ਲਿਖੋ।
(iii) ਕਿਉਬਾ ਮਿਸਾਈਲ ਸੰਕਟ ਬਾਰੇ ਇੱਕ ਸੰਖਿਪਤ ਨੋਟ ਲਿਖੋ।
(iv) ਮਲਟੀ-ਪੋਲਰ ਵਰਲਡ ਕੀ ਹੈ ?
(V) ਸ਼ੀਤ ਯੁੱਧ ਕੀ ਹੈ ?
(vi) ਸਮੂਹਕ ਸੁਰੱਖਿਆ ’ਤੇ ਨਾਟੋ ਦੀ à¨ੂਮਿਕਾ ਬਾਰੇ ਇੱਕ ਸੰਖਿਪਤ ਨੋਟ ਲਿਖੋ।
(vii) ਰਾਸ਼ਟਰੀ ਨੀਤੀ ਨੂੰ ਪਰਿà¨ਾਸ਼ਿਤ ਕਰੋ।
(viii) ਸੰਯੁਕਤ ਰਾਸ਼ਟਰ ਸੰਗਠਨ ਦੇ ਕੋਈ ਦੋ ਫਾਇਦੇ ਲਿਖੋ।
(ix) “ਸਠਦੇ ਲਈ ਇੱਕ, ਇੱਕ ਦੇ ਲਈ ਸੱ਒ ਤੇ ਇੱਕ ਸੰਖਿਪਤ ਨੋਟ ਲਿਖੋ।
7. ਸਮੂਹਿਕ ਸੁਰੱਖਿਆ ਨੂੰ ਕਾਇਮ ਰੱਖਣ ਲਈ ਸੰਯੁਕਤ ਰਾਸ਼ਟਰ ਸੰਗਠਨ ਦੀ à¨ੂਮਿਕਾ ਨੂੰ ਉਚਿਤ ਉਦਾਹਰਣਾਂ ਸਹਿਤ ਪਰਿà¨ਾਸ਼ਿਤ ਕਰੋ। 12-1/2
à¨ਾਗ-ਹ
8. ਨਿਰਅਸਤਰੀਕਰਣ ਅਤੇ ਹਥਿਆਰ ਕੰਟਰੋਲ 'ਤੇ ਇੱਕ ਵਿਸਤ੍ਰਿਤ ਨੋਟ ਲਿਖੋ। 12-1/2
9. ਹਥਿਆਰ ਕੰਟਰੋਲ ਅਤੇ ਨਿਰਅਸਤਰੀਕਰਣ ਦੀ ਦਿਸ਼ਾ ਵਿੱਚ ਸੰਯੁਕਤ ਰਾਸ਼ਟਰ ਦੀ à¨ੂਮਿਕਾ ਅਤੇ ਉਪਲੱਬਧਿਆਂ ਨੂੰ ਉਚਿਤ ਉਦਾਹਰਣਾਂ ਸਹਿਤ ਪਰਿà¨ਾਸ਼ਿਤ ਕਰੋ। 12-1/2
0 comments:
Post a Comment
North India Campus