B.A./B.Sc. (General) 2nd Semester
History - Punjabi Medium
Paper-History of India: 1200-1750 A.D.
Time Allowed: Three Hours] [Maximum Marks: 90
ਨੋਟ :- (1) ਕੁੱਲ ਪੰਜ ਪ੍ਰਸ਼ਨ ਕਰੋ।
(2) ਪ੍ਰਸ਼ਨ ਨੰਬਰ I ਲਾਜ਼ਮੀ ਹੈ।
(3) ਬਾਕੀ ਚਾਰ ਪ੍ਰਸ਼ਨਾਂ ਲਈ ਹਰੇਕ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਕਰੋ।
(4) ਪ੍ਰਾਈਵੇਟ ਵਿਦਿਆਰਥੀਆਂ ਲਈ ਉਹਨਾਂ ਦੁਆਰਾ ਥਿਉਰੀ ਪੇਪਰ ਵਿੱਚ ਪ੍ਰਾਪਤ ਕੀਤੇ ਗਏ ਅੰਕਾਂ ਨੂੰ ਅੰਤਰਿਕ ਮੁਲਾਂਕਣ ਦੇ ਸਥਾਨ ਤੇ ਪ੍ਰਸ਼ਨ ਪੱਤਰ ਦੇ ਅਧਿਕਤਮ ਅੰਕਾਂ ਤੱਕ ਅਨੁਪਾਤਿਕ ਰੂਪ ਤੋਂ ਵਧਾ ਦਿੱਤਾ ਜਾਵੇਗਾ।
1. ਹੇਠ ਲਿਖਿਆਂ ਵਿੱਚੋਂ ਕੋਈ ਨੌਂ ਪ੍ਰਸ਼ਨਾਂ ਦਾ ਉੱਤਰ ਦਿਉ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਹੋਵੇ । ਹਰੇਕ ਪ੍ਰਸ਼ਨ ਦੇ 2 ਅੰਕ ਹਨ :
(i) ਮਹੁੰਮਦ ਗੌਰੀ ਦੇ ਹਮਲਿਆਂ ਦੇ ਕੋਈ ਦੋ ਪ੍ਰਭਾਵ ਲਿਖੋ।
(ii) ਇਕਤਾ ਪ੍ਰਣਾਲੀ ਕੀ ਸੀ ?
VI. ਮੁਗਲਾਂ ਦੇ ਕੇਂਦਰੀ ਤੇ ਪ੍ਰਾਂਤਕ ਪ੍ਰਸ਼ਾਸਨ ਦਾ ਵਿਸਥਾਰ ਸਹਿਤ ਵਰਨਣ ਕਰੋ। 18
VII. ਮੁਗਲ ਸਾਮਰਾਜ ਦੇ ਪਤਨ ਲਈ ਔਰੰਗਜ਼ੇਬ ਦੀ ਜ਼ਿੰਮੇਵਾਰੀ ਦਾ ਆਲੋਚਨਾਤਮਕ ਵਰਨਣ ਕਰੋ।
ਯੂਨਿਟ II
VII. ਸ਼ਿਵਾਜੀ ਦੇ ਅਧੀਨ ਮਰਾਠਾ ਸ਼ਕਤੀ ਦੇ ਉਭਾਰ ਦਾ ਵਰਨਣ ਕਰੋ। 18
IX. ਭਾਰਤ ਦੇ ਨਕਸ਼ੇ ਵਿੱਚ ਹੇਠ ਲਿਖੇ ਪੰਜ ਇਤਿਹਾਸਿਕ ਸਥਾਨ ਦਰਸਾਓ ਤੇ ਚਾਰ ਤੇ ਨੋਟ ਲਿਖੋ :
() ਆਗਰਾ (ii) ਚਿਤੋੜ (iii) ਲਖਨਊ (iv) ਸੂਰਤ (v) ਦੋਲਤਾਬਾਦ। 10+8=18
0 comments:
Post a Comment
North India Campus