B.A./B.Sc. (General) 2nd Semester
Geography- Punjabi Medium
Paper: III Physical Geography-II (Climatology & Oceanography)
Time Allowed: Three Hours][Maximum Marks: 60
ਨੋਟ:-
(1) ਕੁੱਲ ਪੰਜ ਪ੍ਰਸ਼ਨ ਕਰੋ। ਪ੍ਰਸ਼ਨ ਨੰਬਰ 1 ਲਾਜ਼ਮੀ ਹੈ। ਬਾਕੀ ਚਾਰ
ਪ੍ਰਸ਼ਨ ਹਰੇਕ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਕਰੋ। ਉਪਯੁਕਤ ਨਕਸ਼ੇ/ ਆਰੇਖ ਅਤੇ ਉਦਾਹਰਣਾਂ ਨੂੰ ਕਰੈਡਿਟ ਦਿੱਤਾ ਜਾਵੇਗਾ। ਪ੍ਰੀਖਿਆਰਥੀ ਵਿਸ਼ਵ/ਦੇਸ਼ ਦੇ ਅਨਮਾਰਕਡ/ਪਾਰਦਰਸ਼ੀ ਸਟੈਨਸਿਲ ਅਤੇ ਰੰਗੀਨ ਪੈਨ/ਪੈਨਸਿਲ ਦੀ ਵਰਤੋਂ ਕਰ ਸਕਦੇ ਹਨ।
(2) ਯੂ. ਐਸ. ਓ. ਐਲ./ਰੀਅਪੀਅਰਇੰਪਰੂਵਮੈਂਟ ਪਰੀਖਿਆਰਥੀ(ਆਂ) ਜਿਹਨਾਂ ਦਾ ਅੰਤਰਿਕ ਮੁਲਾਂਕਣ ਲਈ ਪਹਿਲਾਂ ਆਕਲਨ ਨਹੀਂ ਕੀਤਾ ਗਿਆ ਹੈ, ਉਹਨਾਂ ਦੇ ਮਾਮਲੇ ਵਿੱਚ ਪ੍ਰਸ਼ਨ ਪੱਤਰ ਦੇ ਅੰਕ ਸੰਬੰਧਿਤ ਪੇਪਰਾਂ ਨੂੰ ਆਵੰਟਿਤ ਅੰਕਾਂ ਦੇ ਅਧਿਕਤਮ ਅੰਕਾਂ ਦੇ ਸਮਾਨ ਹੋਣਗੇ।
1. ਕੋਈ 10, ਹਰੇਕ ਲਗਭਗ 25 ਸ਼ਬਦਾਂ ਵਿੱਚ ਕਰੋ :
(1) ਜਲਵਾਯੂ ਅਤੇ ਮੌਸਮ।
(ii) ਸਧਾਰਨ ਲੈਪਸ ਰੇਟ ॥
(iii) ਔਸਤ ਸਾਲਾਨਾ ਤਾਪਮਾਨ ਅਤੇ ਇਸਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ ?
(iv) ਮੀਂਹ ਅਤੇ ਇਸ ਦੀਆਂ ਕਿਸਮਾਂ।
0 comments:
Post a Comment
North India Campus