B.A./B.Sc. (General) 2nd Semester
Psychology - Punjabi Medium
Paper-General Psychology-II
Time Allowed: Three Hours] [Maximum Marks: 70
ਨੋਟ :- ਹਰੇਕ ਯੂਨਿਟ ਵਿੱਚੋਂ ਇੱਕ ਪ੍ਰਸ਼ਨ ਦੀ ਚੋਣ ਕਰਦੇ ਹੋਏ, ਕੁੱਲ ਪੰਜ ਪ੍ਰਸ਼ਨ ਕਰੋ। ਪ੍ਰਸ਼ਨ ਨੰਬਰ 1 ਲਾਜ਼ਮੀ ਹੈ। ਹਰੇਕ ਪ੍ਰਸ਼ਨ ਦੇ 14 ਅੰਕ ਹਨ।
I.ਨਿਮਨਲਿਖਿਤ ਵਿੱਚੋਂ ਕੋਈ ਸੱਤ ਪ੍ਰਸ਼ਨ ਕਰੋ :
(1) ਵਿਨਿਯਾਸ (Disposition)
(2) ਡਾ 5
(3) ਓਡੀਪਸ ਕੰਪਲੈਕਸ
(4) ਅਸਥਿਰ ਬੁੱਧੀ
(5) ਸਬਲੀਮੇਸ਼ਨ (Sublimation)
(6) ਥੀਮੈਟਿਕ ਐਪਰਸੈਪਸ਼ਨ ਟੈਸਟ (ਟੀ. ਏ. ਟੀ.)
(7) ਬੇ-ਸ਼ਰਤ ਸਕਾਰਾਤਮਕ ਨਿਰੀਖਣ
(8) ਸਕਾਰਾਤਮਕ ਸਹਿਸੰਬੰਧ
(9) ਪਰਿਪੱਕਤਾ।
(10) ਜੀ ਫੈਕਟਰ
(11) ਗ਼ੈਰ-ਮੌਖਿਕ ਟੈਸਟ
(12) ਪਛਾਣ ਸੰਕਟ ॥ 2x7=14
ਯੂਨਿਟ-I.
II.ਫਰਾਇਡ ਸਾਈਕੋਸੈਕਸੁਅਲ (Psychosexual) ਵਿਕਾਸ ਦੇ ਚਰਣਾਂ ਦਾ ਵਿਸਥਾਰ ਨਾਲ ਵਰਨਣ ਕਰੋ। 14
III. ਵਿਅਕਤਿੱਤਵ ਨੂੰ ਮਾਪਣ ਦੇ ਵੱਖ-ਵੱਖ ਤਰੀਕੇ ਕੀ ਹਨ ? 14
ਯੂਨਿਟ-II
IV. ਤੁਸੀਂ ਇੱਕ ਅਧਿਐਨ, ਇਹ ਨਿਰਧਾਰਿਤ ਕਰਨ ਲਈ ਕਰਦੇ ਹੋ ਕਿ ਸ਼ੋਰ ਦੀ ਮਾਤਰਾ ਦਾ ਘਟਨਾ-ਵੱਧਨਾ ਕਿਸੇ ਆਫਿਸ ਵਿੱਚ ਕਾਰਜਕਰਤਾ ਦੀ ਉਤਪਾਦਕਤਾ ਨੂੰ ਪ੍ਰਭਾਵਿਤ ਕਰਦਾ ਹੈ। ਤੁਹਾਨੂੰ ਨਿਮਨਲਿਖਿਤ ਉਤਪਾਦਕਤਾ ਸਕੋਰ ਪ੍ਰਾਪਤ ਹੁੰਦੇ ਹਨ :
(ੳ) ਇਹ ਮੰਨ ਕੇ ਕਿ ਉਤਪਾਦਕਤਾ ਸਕੋਰ ਨੂੰ ਆਮ ਤੌਰ ਤੇ ਵਿਤਰਿਤ ਅਨੁਪਾਤ ਸਕੋਰ ਹੈ, ਇਸ ਪ੍ਰਯੋਗ ਦੇ ਸਾਰਾਂਸ਼ ਦੀ ਗਣਨਾ ਕਰੋ।
(ਅ) ਇਹਨਾਂ ਅੰਕੜਿਆਂ ਲਈ ਢੁਕਵਾਂ ਗ੍ਰਾਫ ਬਣਾਉ॥ 14
0 comments:
Post a Comment
North India Campus