Bachelor of Physical Education (B.P.Ed.-4 Year)
1st Semester
Paper-II: Punjabi (C)
Time allowed: 3 Hours Max. Marks: 45
ਨੋਟ- ਸ਼ੁੱਧ ਅਤੇ ਸਾਫ਼ ਲਿਖੋ।
1. ਹੇਠ ਲਿਖੀਆਂ ਕਵਿਤਾਵਾਂ ਵਿਚੋਂ ਇੱਕ ਦਾ ਵਿਸ਼ਾ ਵਸਤੂ/ਕੇਂਦਰੀ ਭਾਵ ਦੱਸ ਕੇ ਸਾਰ ਲਿਖੋ:
ਜਵਾਨ ਪੰਜਾਬ ਦੇ, ਤਰੱਕੀ (7)
2. ਕਿਸੇ ਇੱਕ ਕਹਾਣੀ ਦਾ ਸਾਰ ਲਿਖੋ:
ਬਾਗਾਂ ਦਾ ਰਾਖਾ, ਠੱਗੀ (7)
3. ਕਿਸੇ ਇੱਕ ਕਾੜ ਦਾ ਸਾਰ ਲਿਖੋ:
ਵਿਹੌਲਾ ਚੱਕਰ, ਧੂਏਂ ਦਾ ਜੰਗਲ (7)
4. ਹੇਠ ਲਿਖਿਆਂ ਵਿਚੋਂ ਛੇ ਪ੍ਰਸ਼ਨਾਂ ਦੇ ਲਘੂ ਉਤੱਰ ਦੇਵੋ:
(ੳ) ਕਿਸ਼ਨੇ ਤਰਖਾਣ ਦੀ ਉਦਾਸੀ ਦਾ ਕੀ ਕਾਰਨ ਸੀ?
(ਅ) ‘ਚੋਂਟੂ ਕਹਾਣੀ ਵਿਚਲਾ ਚੱਟੂ ਕਿਸ ਦਾ ਪ੍ਰਤੀਕ ਹੈ?
(ਬ) ‘ਧਰਤੀ ਹੇਠਲਾ ਬੌਲਦ ਕਿਸ ਨੂੰ ਕਿਹਾ ਗਿਆ ਹੈ ਅਤੇ ਕਿਉਂ?
(ਸ ਅੰਮ੍ਰਿਤਾ ਪ੍ਰੀਤਮ ਨੇ ਰਾਜਨੀਤੀ ਦੀ ਤੁਲਨਾ ਕਿਵੇਂ ਕੀਤੀ ਹੈ,
(ਹ) ਪੰਜਾਬ ਦੇ ਮਜ਼ਦੂਰਾਂ ਦਾ ਸੁਭਾਅ ਕਿਹੋ ਜਿਹਾ ਹੈ?
(ਕ) ‘ਮਾਂ ਕਵਿਤਾ ਵਿਚਲੇ ਭਾਵ ਦੀ ਵਿਆਖਿਆ ਕਰੋ।
(ਖ “ਧੂੰਏ ਦੇ ਜੰਗਲ ਵਿੱਚ ਕੌਣ ਭਟਕ ਰਹੇ ਸਨ?
(ਗ) ਲੇਖਕ ਦੇ ਪਰਿਵਾਰ ਨੂੰ ਦਿੱਲੀ ਵਿੱਚ ਮਕਾਨ ਕਿਵੇਂ ਮਿਲਿਆ?
ਲੇਖਕ ਨੇ ਛੋਟੀ ਭੈਣ ਹਰਬੰਸ ਦੇ ਵਿਆਹ ਲਈ ਦਾਜ ਦਾ ਪ੍ਰਬੰਧ ਕਿਵੇਂ ਕੀਤਾ? (6)
5. ਹੇਠ ਲਿਖਿਆਂ ਵਿਚੋਂ ਕਿਸੇ ਇੱਕ ਉਪਰ ਲੇਖ ਲਿਖੋ (500 ਸ਼ਬਦ):
(ੳ) ਸਾਡੇ ਵਹਿਮ ਭਰਮ
(ਆਂ) ਵਾਤਾਵਰਨ ਪ੍ਰਦੂਸ਼ਣ
ਈ) ਪੰਜਾਬ ਦਾ ਕਿਸਾਨ
(ਸ) ਸ਼ੇਖ਼ ਫ਼ਰੀਦ
6. ਹੇਠ ਲਿਖੀ ਵਾਰਤਾ ਦੀ ਸੰਖੇਪ ਰਚਨਾ ਕਰੋ:
ਅਸੀਂ ਜਿਹੋ ਜਿਹੇ ਪੁਰਸ਼ਾਂ ਦੀ ਸੰਗਤ ਕਰਾਗੇ, ਜ਼ਰੂਰ ਹੀ ਉਹੋ ਜਿਹੇ ਹੋ ਜਾਵਾਂਗੇ। ਅਖਾਣ ਹੈ, ਖ਼ਰਬੂਜੇ ਨੂੰ ਵੇਖ ਕੇ ਖ਼ਰਬੂਜ਼ਾ ਰੰਗ ਫੜਦਾ ਹੈ। ਕਿਸੇ ਕੋਰੇ ਕੱਪੜੇ ਨੂੰ ਜਿਸ ਰੰਗ ਦੇ ਪਾਣੀ ਵਿੱਚ ਡਬੋ ਦੇਈਏ, ਉਸ ਉੱਤੇ ਉਹੀ ਰੰਗ ਚੜ੍ਹ ਜਾਂਦਾ ਹੈ। ਕੋਈ ਜਿਨ੍ਹਾਂ ਲੋਕਾਂ ਵਿੱਚ ਬੈਠੇਗਾ, ਉਹਨਾਂ ਦੇ ਖਿਆਲਾ ਦਾ ਅਸਰ ਉਸ ਉਪਰ ਜ਼ਰੂਰ ਪਵੇਗਾ। ਭਲਿਆਂ ਪੁਰਸ਼ਾਂ ਦੀ ਸੰਗਤ ਹੀ ਮਨੁੱਖ ਨੂੰ ਭਲਾ ਪੁਰਸ਼ ਬਣਾਉਂਦੀ ਹੈ। (5)
7. ਹੇਠ ਲਿਖਿਆਂ ਵਿਚੋਂ ਦਸ ਦਾ ਪੰਜਾਬੀ ਰੂਪ ਲਿਖੋ:
Allowance, Impure, Founder, Ensure, Context, Consent, Ability, Formal, Genuine, Evidence, Catalogue, Accuracy. (10x2)
0 comments:
Post a Comment
North India Campus