B.A./B.Sc. (General) 3rd Semester Examination
Defence and Strategic (Evolution of Warfare in India)
Punjabi Medium
Time: 3 Hours] [Max. Marks: 70
ਨੋਟ :- ਪੰਜਾਬੀ ਮਾਧਿਅਮ ਕੁੱਲ ਪੰਜ ਪ੍ਰਸ਼ਨਾਂ ਦੇ ਜਵਾਬ ਦਿਓ ।
(i) ਪ੍ਰਸ਼ਨ ਨੰ :1 ਲਾਜ਼ਮੀ ਹੈ ਅਤੇ 20 ਅੰਕ ਦਾ ਹੈ।
(ii) ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਕਰੋ ।
(iv) ਖੰਡ (I-IV) ਦਾ ਹਰ ਇੱਕ ਪ੍ਰਸ਼ਨ (12.5) ਅੰਕ ਦਾ ਹੈ।
1. ਨਿੱਚੇ ਲਿਖੇ ਵਿੱਚੋਂ ਕਿਸੇ ਦੱਸ ਪ੍ਰਸ਼ਨਾਂ ਦੇ ਸੰਖੇਪ ਜਵਾਬ ਦਿਓ :
(i) ਮੈਸੀਡੋਨੀਆ ਦੀਆਂ ਸੇਨਾਵਾਂ ਵਿੱਚ ਕਿੰਨੇ ਸਾਥੀ ਸਨ ?
(ii) ਵਿਊਹ (Phalanx) ਸ਼ਬਦ ਤੋਂ ਤੁਸੀ ਕੀ ਸਮਝਦੇ ਹੋ ?
(iii) ਪੱਛਮੀ ਦੂਨੀਆਂ ਵਿੱਚ ਭਾਰਤੀ ਮੈਕਿਆਵਲੀ ਕਿਸ ਨੂੰ ਕਿਹਾ ਜਾਂਦਾ ਹੈ ?
(iv) ਕੌਟਲਿਆਂ ਦਾ ਮੰਡਲ ਸਿਧਾਂਤ ਕੀ ਹੈ ?
(v) ਛੁਪੇ ਹੋਏ ਯੁੱਧ ਅਤੇ ਸ਼ਾਂਤ ਯੁੱਧ ਵਿੱਚ ਕੀ ਅੰਤਰ ਹੈ ?
(v) ਕੌਟਲਿਆਂ ਦੁਆਰਾ ਦੱਸੀਆਂ ਗਈਆਂ ਦੋ ਵਿਦੇਸ਼ੀ ਨੀਤੀਆਂ-ਸੰਧੀ ਅਤੇ ਵਿੜ੍ਹ ਨੂੰ ਪਰਿਭਾਸ਼ਿਤ ਕਰੋ ।
(vii) ਤਰਾਇਨ ਦਾ ਵਰਤਮਾਨ ਨਾਮ ਕੀ ਹੈ ਅਤੇ ਇਹ ਕਿੱਥੇ ਸਥਿਤ ਹੈ ?
(vii) ਮੁਹੰਮਦ ਗੋਰੀ ਭਾਰਤ ਵਿੱਚ ਕਿੱਥੋਂ ਆਇਆ ਸੀ ?
(ix) ਸ਼ਿਵਾਜੀ ਦੇ ਸ਼ਾਸਨ ਵਿੱਚ ਅਸ਼ਟਪ੍ਰਧਾਨ ਮੰਡਲ ਤੋਂ ਤੁਸੀ ਕੀ ਸਮਝਦੇ ਹੋ ?
(x) ਤੁਲਗਾਮ ਜੁਗਤੀ ਦੀ ਪਰਿਭਾਸ਼ਾ ਦਿਓ ।
(xi) ਲਾਰਡ ਕਿਚਨਰ ਨੂੰ ਭਾਰਤ ਦਾ ਆਰਮੀ ਕਮਾਂਡਰ-ਇਨ-ਚੀਫ ਕਦੋਂ ਨਿਯੁਕਤ ਕੀਤਾ ਗਿਆ ?
(xi) ਪ੍ਰਤਾਪਗੜ ਦਾ ਯੁੱਧ ਕਿਸ ਨੇ ਅਤੇ ਕਿਸ ਦੇ ਨਾਲ ਲੜਿਆ ?
(xiii) ਅਸਾਏ ਦੇ ਯੁੱਧ ਵਿੱਚ ਦੋਨਾਂ ਸੇਨਾਵਾਂ ਦੇ ਕਮਾਂਡਰਾਂ ਦੇ ਨਾਮ ਦੱਸੋ।
(xiv) ਮਹਾਰਾਜਾ ਰਣਜੀਤ ਸਿੰਘ ਦੁਆਰਾ ਆਪਣੀ ਫੌਜ ਵਿੱਚ ਨਿਯੁਕਤ ਦੋ ਵਿਦੇਸ਼ੀਆਂ ਦੇ ਨਾਮ ਦੱਸੋ ।
(xv) ਟੈਲੀਕੋਟਾ ਦੇ ਯੁੱਧ, 1565 ਈ. ਵਿੱਚ ਰਾਮ ਰਾਏ ਨੂੰ ਹਰਾਉਣ ਲਈ ਪੰਜ ਦੱਖਣੀ ਮੁਸਲਮਾਨ ਰਾਜਾਂ ਨੇ ਆਪਸ ਵਿੱਚ ਸੁਹ ਕੀਤੀ, ਉਨ੍ਹਾਂ ਰਾਜਾਂ ਦੇ ਨਾਮ ਦੱਸੋ । 2x10=20
ਇਕਾਈ-I
2. ਸਾਫ ਰੇਖਾਚਿੱਤਰ ਦੀ ਸਹਾਇਤਾ ਨਾਲ ਵਰਣਨ ਕਰੋ ਕਿ ਸਿਕੰਦਰ ਪੋਰਸ ਦੀ ਫੌਜ ਤੋਂ ਕਿਵੇਂ ਹੈਰਾਨੀ ਵਿੱਚ ਪੈ ਗਿਆ ਅਤੇ ਉਸ ਨੇ ਜੇਹਲਮ ਦੇ ਯੁੱਧ ਵਿੱਚ ਕਿਸ ਜੁਗਤੀ ਦਾ ਪ੍ਰਯੋਗ ਕੀਤਾ ?
3. ਰਾਜਨੀਤੀ ਦੇ ਸਮੱਗਰੀ ਦੇ ਰੂਪ ਵਿੱਚ ਯੁੱਧ ਅਤੇ ਕੂਟਨੀਤੀ ਉੱਤੇ ਕੌਟਲਿਅ ਦੇ ਵਿਚਾਰਾਂ ਦਾ ਵਿਸ਼ਲੇਸ਼ਣ ਕਰੋ । 12-1/2
ਇਕਾਈ II
4. ਤਰਾਇਨ ਦੇ ਯੁੱਧ (1192) ਈ. ਵਿੱਚ ਰਾਜਪੂਤਾਂ ਅਤੇ ਤੁਰਕਾਂ ਦੇ ਫੌਜੀ ਸੰਗਠਨ ਅਤੇ ਯੁੱਧ ਦੀਆਂ ਤਕਨੀਕਾਂ ਦਾ ਵਿਸਥਾਰ ਸਹਿਤ ਵਰਣਨ ਕਰੋ।
5. ਪਾਨੀਪਤ ਦੇ ਪਹਿਲੇ ਯੁੱਧ ਵਿੱਚ ਮੁਗਲਾਂ ਅਤੇ ਅਫਗਾਨਾਂ ਨੇ ਆਪਣੀ ਫੌਜ ਦਾ ਸੰਗਠਨ ਕਿਵੇਂ ਕੀਤਾ ? ਯੁੱਧ ਵਿੱਚ ਉਪਯੋਗੀ ਪ੍ਰਮੁੱਖ ਤਕਨੀਕਾਂ ਦਾ ਵਰਣਨ ਕਰੋ । 12-1/2
0 comments:
Post a Comment
North India Campus