B.A./B.Sc. (General) 3rd Semester Examination
Economics-Public Finance and International Economics
Punjabi Medium
Time: 3 Hours] [Max. Marks: 90
ਪੰਜਾਬੀ ਮਾਧਿਅਮ
ਨੋਟ :- (i) ਪ੍ਰਸ਼ਨ ਨੰ : 1 ਲਾਜ਼ਮੀ ਸਹਿਤ ਕੁੱਲ ਪੰਜ ਪ੍ਰਸ਼ਨਾਂ ਦੇ ਜਵਾਬ ਦਿਓ । ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਦਾ ਜਵਾਬ ਦਿਓ । ਸਾਰੇ ਪ੍ਰਸ਼ਨਾਂ ਦੇ ਅੰਕ ਸਮਾਨ ਹਨ ।
(ii) ਪ੍ਰਈਵੇਟ ਵਿਦਿਆਰਥੀਆਂ ਦੇ , ਜਿਨ੍ਹਾਂ ਦੇ ਅੰਦਰੂਨੀ ਲੇ ਖਾ ਜੋਖਾ ਵਿੱਚ ਅੰਕ ਨਹੀਂ ਲੱਗੇ , ਉਨ੍ਹਾਂ ਦੇ ਦੁਆਰਾ ਲਿਖਤੀ ਪਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਨੁਪਾਤ ਅਨੁਸਾਰ , ਅੰਦਰੁਨੀ ਲੇਖਾ ਜੋਖਾ ਦੀ ਜਗਾ ਅੰਕ ਵਧਾ ਦਿੱਤੇ ਜਾਣਗੇ ।
ਲਾਜ਼ਮੀ ਪ੍ਰਸ਼ਨ
1. ਕਿਸੇ 9 ਪ੍ਰਸ਼ਨਾਂ ਦੇ ਜਵਾਬ ਦਿਓ :
(i)ਸਾਰਵਜਨਿਕ ਵਿੱਤ ਤੋਂ ਤੁਸੀ ਕੀ ਸਮਝਦੇ ਹੋ ?
(ii) ਘਾਟਾ ਵਿੱਤ ਪੋਸਣ
(iii) ਅੰਦਰੂਨੀ ਅਤੇ ਅੰਤਰਾਸ਼ਟਰੀ ਵਪਾਰ ਵਿੱਚ ਫਰਕ
(iv) W.A.T ਕੀ ਹੈ ?
(v) ਵਪਾਰ ਦੀਆਂ ਸ਼ਰਤਾਂ
(vi) ਅਧਿਕਤਮ ਸਮਾਜਿਕ ਲਾਭ ਦੀਆਂ ਹਾਲਤਾਂ ।
(vi) ਕਰ ਯੋਗ ਸਮਰੱਥਾ
(vill) W.T.0 ਦੇ ਕੋਈ ਦੋ ਮੁੱਖ ਉਦੇਸ਼ ਦੱਸੋ ॥
(ix) ਸਥਿਤ ਬਨਾਮ ਲੋਚਦਾਰ ਗਿਰਵੀ ਦਰ
(x) ਭੁਗਤਾਨ ਸੰਤੁਲਨ ਦੇ ਘਟਕ 9x2=18
ਇਕਾਈ-I
2. ਸਰਵਜਨਿਕ ਵਿੱਤ ਤੋਂ ਤੁਸੀ ਕੀ ਸਮਝਦੇ ਹੋ ? ਸਰਵਜਨਿਕ ਵਿੱਤ ਦੇ ਮਹੱਤਵ ਦਾ ਵਿਸਥਾਰ ਸਹਿਤ ਵਰਣਨ ਕਰੋ। 18
3. ਸਰਵਜਨਿਕ ਖ਼ਰਚ ਤੋਂ ਤੁਸੀ ਕੀ ਸਮਝਦੇ ਹੋ ? ਭਾਰਤ ਵਿੱਚ ਸਰਵਜਨਿਕ ਖ਼ਰਚ ਵਿੱਚ ਲਗਾਤਾਰ ਵਿਧੀ ਦੇ ਕਾਰਣਾਂ ਨੂੰ ਸਮਝਾਓ । 18
ਇਕਾਈ-II
4. ਕਰ-ਲਾਇਕ ਸਮਰੱਥਾ ਦੀ ਪਰਿਭਾਸ਼ਾ ਦਿਓ । ਭਾਰਤ ਵਰਗੇ ਦੇਸ਼ ਦੀ ਕਰ-ਲਾਇਕ ਸਮਰੱਥਾ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕ ਦੱਸੋ । 18
5. ਘਾਟਾ ਵਿੱਤ ਪੋਸਣ ਨੂੰ ਸਮਝਾਓ । ਭਾਰਤ ਵਰਗੇ ਦੇਸ਼ ਦੇ ਵਿਕਾਸ ਵਿੱਚ ਘਾਟਾ ਵਿੱਤ ਪੋਸਣ ਕਿਵੇਂ ਸਹਾਇਤਾ ਕਰਦਾ ਹੈ ? 18
ਇਕਾਈ-II
6. ਅੰਕ-ਵਿਉਤਮ ਦਾ ਮੰਗ ਸਿਧਾਂਤ ਦਾ ਵਿਸਥਾਰ ਸਹਿਤ ਵਰਣਨ ਕਰੋ। 18
7. ਘੱਟ ਵਿਕਸਿਤ ਦੇਸ਼ਾਂ ਉੱਤੇ W.T.O. ਦੇ ਪ੍ਰਭਾਵਾਂ ਦਾ ਵਰਣਨ ਕਰੋ। 18
ਇਕਾਈ-III
8. ਭੁਗਤਾਨ ਦੇ ਪ੍ਰਤੀਕੁਲ ਬਾਕੀ ਦੇ ਕਾਰਨ ਸਮਝਾਓ । ਇਸ ਨੂੰ ਨਿਯੰਤਰਿਤ ਕਰਨ ਦੇ ਸੁਝਾਅ ਦਿਓ । 18.
9. I.M.F. ਅੰਤਰਾਸ਼ਟਰੀ ਮੁਦਰਾ ਕੋਸ਼ ਦੇ ਕਾਰਜ ਦਾ ਵਿਸਥਾਰ ਸਹਿਤ ਵਰਣਨ ਕਰੋ । ਇਸ ਦੀਆਂ ਉਪਲੱਬਧੀਆਂ ਦਾ ਵੀ ਵਰਣਨ ਕਰੋ । 18
0 comments:
Post a Comment
North India Campus