B.A./B.Sc. (General) 3rd Semester Examination
Geography
(Cartography-III) (Only for USOL Candidates)
Paper: VI
Punjabi Medium
Time: 3 Hours] [Max. Marks: 20
ਨੋਟ : (1) ਕੁੱਲ ਪੰਜ ਪ੍ਰਸ਼ਨ ਕਰੋ । ਸਾਰੇ ਪ੍ਰਸ਼ਨਾਂ ਦੇ ਅੰਕ ਸਮਾਨ ਹਨ । ਪ੍ਰਸ਼ਨ ਨੰ : 1 ਲਾਜ਼ਮੀ ਹੈ। ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਕਰੋ ।ਡਰਾਇੰਗ ਸ਼ੀਟ/ਫ ਪੇਪਰ ਕੇਂਦਰ ਸੁਪਰਡੈਂਟ ਦੁਆਰਾ ਦਿੱਤੇ ਜਾਣਗੇ।
(ii) ਪ੍ਰਾਈਵੇਟ ਅਤੇ ਰੀਅਪੀਅਰ ਵਿਦਿਆਰਥੀਆਂ ਦੇ, ਜਿਨ੍ਹਾਂ ਦੇ ਅੰਦਰੂਨੀ ਲੇਖਾ ਜੋਖਾ ਵਿੱਚ ਅੰਕ ਨਹੀਂ ਲੱਗੇ, ਉਨ੍ਹਾਂ ਦੇ ਦੁਆਰਾ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਨੁਪਾਤ ਅਨੁਸਾਰ, ਅੰਦਰੂਨੀ ਲੇਖਾ ਜੋਖਾ ਦੀ ਜਗ੍ਹਾ ਅੰਕ ਵਧਾ ਦਿੱਤੇ ਜਾਣਗੇ ।
1. ਕਿਸੇ ਚਾਰ ਪ੍ਰਸ਼ਨਾਂ ਦੇ ਜਵਾਬ 25 ਸ਼ਬਦਾਂ ਵਿੱਚ ਦਿਓ :
( i) ਪੁਆਇੰਟ ਡਾਟਾ ਦੀ ਪਰਿਭਾਸ਼ਾ ਦਿਓ ।
(ii) ਨਾਮਿਨਲ ਕਲਾਸ ।
(ii) ਜਲਵਾਯੂ ਡਾਟਾ ਦੀ ਪਰਿਭਾਸ਼ਾ ਦਿਓ ਅਤੇ ਇਸ ਦੇ ਦੋ ਉਦਾਹਰਣ ਦਿਓ ।
(iv) ਸਾਤੂ ਅਤੇ ਸੂਕਾ (ਸਕਾਰਚਿਗ ਅਤੇ, ਰਾਅ)
(v) ਤਾਪਕਰਮ ਕੀ ਹੈ ?
(vi) ਵਿੰਡ ਰੋਜ ਡਾਇਗਰਾਮ ਕੀ ਹੈ ? 4xl=4
ਇਕਾਈ-I
2. ਭੂਗੋਲਿਕ ਡਾਟਾ ਨੂੰ ਪਰਿਭਾਸ਼ਿਤ ਕਰਕੇ ਵਰਗੀਕਰਣ ਕਰੋ । ਜਨਸੰਖਿਆ ਅਤੇ ਉਦਯੋਗਿਕ ਡਾਟਾ ਦਾ ਵਰਣਨ ਕਰੋ ।
3. ਭੂਗੋਲ ਵਿੱਚ ਚਿੰਨ ਅਤੇ ਚਿੰਨੂਵਾਦ ਵਿੱਚ ਅੰਤਰ ਕਰੋ । ਖੇਤਰ ਚਿੰਨ, ਇਸ ਦੇ ਪ੍ਰਯੋਗ, ਗੁਣਾਂ ਅਤੇ ਅਵਗੁਣਾਂ ਦਾ ਵਰਣਨ ਕਰੋ।
ਇਕਾਈ-II
4. ਕਿਸੇ ਦੋ ਉੱਤੇ ਟਿੱਪਣੀਆਂ ਲਿਖੋ :
(i)ਬਿੰਦੁ ਪ੍ਰਤੀਕ , ਇਸ ਦੇ ਗੁਣ ਅਤੇ ਅਵਗੁਣ ॥
(ii)ਮਿਸ਼ਰਤ ਦੰਡ ਆਰੇਖ, ਇਸ ਦੇ ਪ੍ਰਯੋਗ ਅਤੇ ਗੁਣ
(iii) ਸਰਕਲ ਡਾਇਗਰਾਮ ਅਤੇ ਉਨ੍ਹਾਂ ਦੇ ਪ੍ਰਯੋਗ ਅਤੇ ਮਹੱਤਵ 2x2=4
5. 2011 ਦੀ ਜਨਗਣਨਾ ਦੇ ਅਨੁਸਾਰ ਚੁਣੇ ਰਾਜ ਦੇ ਨਿੱਚੇ ਲਿਖੇ ਜਨਸੰਖਿਆ ਅੰਕੜਿਆਂ ਦੀ ਸਹਾਇਤਾ ਨਾਲ ਬਹੁਉਦੇਸ਼ੀ ਬਾਰ ਗਰਾਫ ਬਣਾਉ:
6. ਕਲਾਇਮੋਗਰਾਫ ਕੀ ਹੈ ? ਨਿੱਚੇ ਲਿਖੇ ਅੰਕੜਿਆਂ ਦੀ ਸਹਾਇਤਾ ਨਾਲ 'Station A’ ਲਈ ਕਲਾਇਮੋਗਰਾਫ ਬਨਾਓ :
7. ਅਰਗੋਗਰਾਫ ਦਾ ਵਰਣਨ ਕਰੋ, ਇਸ ਦੇ ਪ੍ਰਯੋਗਾਂ ਅਤੇ ਸੀਮਾਵਾਂ ਦਾ ਵਿਸਥਾਰ ਸਹਿਤ ਵਰਣਨ ਕਰੋ ।
ਇਕਾਈ-IV
8. ਖੇਤਰ ਚਿੰਨ ਕੀ ਹੈ ?ਇਸ ਦੇ ਪ੍ਰਯੋਗ ਅਤੇ ਕਮੀਆਂ ਨੂੰ ਉਦਾਹਰਣ ਸਹਿਤ ਸਮਝਾਓ।
9. ਨਿੱਚੇ ਲਿਖੇ ਲਈ ਕਿਹੜੀ ਕਾਰਟੋਗਰਾਫਿਕ ਤਕਨੀਕ ਦੀ ਚੋਣ ਕਰੋਗੇ ? ਆਪਣਾ ਫ਼ੈਸਲਾ ਦਿਓ :
(i)ਅੰਤਰਾਸ਼ਟਰੀ ਸੀਮਾ
(ii) ਪੰਜਾਬ ਵਿੱਚ ਫਸਲੀ ਖੇਤਰ
(iii) ਭਾਰਤ ਵਿੱਚ ਗਰਮੀ ਰੁੱਤ ਵਿੱਚ ਸਮਤਾਪ
(iv) ਪੰਜਾਬ ਵਿੱਚ ਬੱਸਾਂ ਦੇ ਅੰਦੋਲਨ 4xl4
0 comments:
Post a Comment
North India Campus