B.A./B.Sc. (General) 3rd Semester Examination
Geography - Geography of India
Punjabi Medium
Paper: V
Time:3 Hours] [Max. Marks: 60
ਨੋਟ : (i) ਕੁੱਲ ਪੰਜ ਪ੍ਰਸ਼ਨਾਂ ਦੇ ਜਵਾਬ ਦਿਓ । ਪ੍ਰਸ਼ਨ ਨੰ : 1 ਲਾਜ਼ਮੀ ਹੈ । ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਦਾ ਜਵਾਬ ਦਿਓ । ਉਚਿੱਤ ਮਾਨਚਿਤਰ ਅਤੇ ਉਦਾਹਰਣ ਦੇ ਅੰਕ ਦਿੱਤੇ ਜਾਣਗੇ। ਵਿਦਿਆਰਥੀ ਭਾਰਤ ਦੇ ਅਨਮਾਰਕਡ / ਟਾਂਸਪੇਰੈਂਟ ਸਟੈਂਸਿਲ ਅਤੇ ਕਲਰਡ ਪੈਨ/ ਪੇਂਸਿਲ ਦਾ ਪ੍ਰਯੋਗ ਕਰ ਸਕਦੇ ਹਨ ।
(ii) ਪ੍ਰਾਈਵੇਟ ਅਤੇ UsOL ਪੇਪਰ ਦੇਣ ਵਾਲੇ ਅਤੇ ਸੁਧਾਰ ਉਮੀਦਵਾਰ ਜਿਨ੍ਹਾਂ ਨੂੰ ਕਿ ਪਹਿਲਾਂ ਅੰਤਰਿਕ ਆਕਲਨ ਲਈ ਅਨੁਮਾਨਿਤ ਨਹੀਂ ਕੀਤਾ ਗਿਆ ਹੈ ਉਨ੍ਹਾਂ ਦੇ ਲਈ ਪ੍ਰਸ਼ਨ-ਪੱਤਰ ਵਿੱਚ ਨਿਰਧਾਰਤ ਅਧਿਕਤਮ ਅੰਕ ਉਨ੍ਹਾਂ ਦੇ ਪ੍ਰਸ਼ਨ-ਪਰ ਤੋਂ ਹੀ ਸਬੰਧਤ ਹੋਣਗੇ ।
1. ਕਿਸੇ ਦੱਸ ਪ੍ਰਸ਼ਨਾਂ ਦੇ ਜਵਾਬ 25 ਸ਼ਬਦਾਂ ਵਿੱਚ ਦਿਓ :
(i) ਭਾਰਤ ਦੀ ਭੂਗੋਲਿਕ ਹਾਲਤ
(ii) ਪੀਰ ਪੰਜਾਲ ਸ਼ਰੇਣੀਆਂ
(iii) ਭਾਰਤ ਦੀ ਉੱਤਰ-ਪੱਛਮ ਵਾਲੀ ਸੀਮਾ
(iv) ਪੰਜਾਬ ਵਿੱਚ ਸ਼ੀਤਕਾਲੀਨ ਵਰਖਾ
(v) ਪੰਜਾਬ ਦੀਆਂ ਨਦੀਆਂ ਪਾਕਿਸਤਾਨ ਦੇ ਨਾਲ ਅੰਤਰਾਸ਼ਟਰੀ ਪ੍ਰਾਕ੍ਰਿਤਕ ਸੀਮਾ ਬਣਾਉਂਦੀਆਂ ਹਨ
(vi ਕਣਕ ਉਤਪਾਦਕ ਰਾਜ
(vii) ਮਾਲਵਾ ਪਠਾਰ
(vii) ਅਰਾਵਲੀ ਪਹਾੜੀਆਂ
(ix) ਚਾਹ ਉਤਪਾਦਕ ਖੇਤਰ
(x) ਸੁੰਦਰ ਜੰਗਲ ਡੇਲਟਾ
(xi) ਸੋਕਾ
(xii) ਜਨਸੰਖਿਆ ਘਣਤਾ
(xii) ਭੁਚਾਲ ਆਉਣ ਦੇ ਕਾਰਨ
(xiv) ਮਹਾਨਦੀ ਡੈਲਟਾ
(xv) ਪ੍ਰਮੁੱਖ ਲੌਹ ਅਇਸਕ ਖੇਤਰ 10x2=20
ਇਕਾਈ-I
2. ਭਾਰਤ ਨੂੰ ਪ੍ਰਮੁੱਖ ਭੌਤਿਕ ਭਾਗਾਂ ਵਿੱਚ ਵੰਡੋ। ਮਾਨਚਿਤਰ ਦੀ ਸਹਾਇਤਾ ਨਾਲ ਭਾਰਤ ਦੇ ਹਿਮਾਲਾ ਖੇਤਰ ਦਾ ਵਿਸਥਾਰ ਸਹਿਤ ਵਰਣਨ ਕਰੋ। 2+8=10
3. ਮਾਨਚਿੱਤਰ ਦੀ ਸਹਾਇਤਾ ਨਾਲ ਭਾਰਤ ਦੇ ਪਰਵਾਹ ਤੰਤਰ ਦਾ ਵਰਣਨ ਕਰੋ । ਹਿਮਾਲਾ ਪਰਵਾਹ ਤੰਤਰ ਅਤੇ ਪ੍ਰਾਇਦੀਪ ਪਰਵਾਹ ਤੰਤਰ ਦੀ ਤੁਲਣਾ ਕਰੋ । 5+5=10
ਇਕਾਈ-II
4. ਉਦਾਹਰਣ ਦਿੰਦੇ ਹੋਏ ਭਾਰਤੀ ਖੇਤੀ ਦੀਆਂ ਵਿਸ਼ੇਸ਼ਤਾਵਾਂ ਅਤੇ ਸਮੱਸਿਆਵਾਂ ਦਾ ਵਰਣਨ ਕਰੋ । 10
5. ਚਾਵਲ ਦੀ ਫਸਲ ਲਈ ਜ਼ਰੂਰੀ ਭੂਗੋਲਿਕ ਹਾਲਤਾ ਕੀ ਹਨ ? ਭਾਰਤ ਵਿੱਚ ਚਾਵਲ ਦੀ ਖੇਤੀ ਦਾ ਵਰਣਨ ਕਰੋ । 4+6=10
ਇਕਾਈ-III
6. ਜਨਸੰਖਿਆ ਵੰਡ ਦੀ ਪਰਿਭਾਸ਼ਾ ਦਿਓ ਅਤੇ 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿੱਚ ਜਨਸੰਖਿਆ ਵੰਡ ਸਰੂਪ ਦਾ ਵਰਣਨ ਕਰੋ । 3+7=10
7. ਸ਼ਕਤੀ ਸੰਸਾਧਨ ਕੀ ਹਨ ? ਭਾਰਤ ਵਿੱਚ ਕੋਇਲੇ ਦਾ ਵਰਣਨ, ਪ੍ਰਕਾਰ | ਅਤੇ ਵੰਡ ਸਹਿਤ ਕਰੋ । 2+8=10
ਇਕਾਈ-IV
8. ਉਦਯੋਗੀਕਰਨ ਲਈ ਜ਼ਰੂਰੀ ਮਹੱਤਵਪੂਰਣ ਕਾਰਕ ਕਿਹੜੇ-ਕਿਹੜੇ ਹਨ ? ਭਾਰਤ ਵਿੱਚ ਸੂਤੀ ਵਸਤਰ ਉਦਯੋਗ ਦਾ ਵਿਸਥਾਰ ਸਹਿਤ ਵਰਣਨ ਕਰੋ । 4+6=10
9. ਭਾਰਤ ਵਿੱਚ ਰੇਲਵੇ ਅਤੇ ਰੋਡ ਟਰਾਂਸਪੋਰਟ ਉੱਤੇ ਇੱਕ ਨਿਬੰਧ ਲਿਖੋ। 10
0 comments:
Post a Comment
North India Campus