B.A./B.Sc. (General) 3rd Semester Examination
History Paper : (History of India 1750-1964 A.D.)
Punjabi Medium
Time: 3 Hours] [Max. Marks: 90
ਲਾਜ਼ਮੀ ਪ੍ਰਸ਼ਨ 9x2=18
1. ਕਿਸੇ 9 ਪ੍ਰਸ਼ਨਾਂ ਦੇ ਜਵਾਬ ਦਿਉ। ਹਰ ਇਕ ਪ੍ਰਸ਼ਨ ਦਾ ਜਵਾਬ 25-30 ਸ਼ਬਦਾਂ ਵਿੱਚ ਕਰੋ।
(i) ਸਥਾਈ ਬੰਦੋਬਸਤ ਦਾ ਅਰੰਭ ਕਿਸ ਨੇ ਅਤੇ ਕਦੋਂ ਕੀਤਾ ?
(ii) 1857 ਈ. ਦੇ ਵਿਦਰੋਹ ਦੇ 4 ਪ੍ਰਮੁੱਖ ਨੇਤਾਵਾਂ ਦੇ ਨਾਂ ਦੱਸੋ।
(iii) ਸਤੀ ਪ੍ਰਥਾ ਦਾ ਅੰਤ ਕਦੋਂ ਅਤੇ ਕਿਸਨੇ ਕੀਤਾ ?
(iv) 'ਲੈਪਸ ਸਿਧਾਂਤ ਦੇ ਅਧੀਨ ਕਬਜੇ ਵਿੱਚ ਕੀਤੇ ਕੋਈ 4 ਰਾਜਾਂ ਦੇ ਨਾਂ ਲਿਖੋ।
(v) ਤੇ ਆਰਥਿਕ ਨਿਕਾਸੀ ਤੋਂ ਕੀ ਭਾਵ ਹੈ।
(vi) ਬ੍ਰਹਮੋ ਸਮਾਜ ਦੀ ਸਥਾਪਨਾ ਕਿਸਨੇ ਅਤੇ ਕਦੋਂ ਕੀਤੀ ?
(vii) ਸਵਾਮੀ ਦਯਾਨੰਦ ਦੁਆਰਾ ਲਿਖੀ ਗਈ ਪੁਸਤਕ ਦਾ ਕੀ ਨਾਮ ਹੈ।
(viii) ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਨਰਮ ਦਲ ਅਤੇ ਗਰਮ ਦਲ ਵਿੱਚ ਕਿਸ ਦੇ ਯਤਨਾ ਨਾਲ ਅਤੇ ਕਦੋ ਸਮਝੌਤਾ ਹੋਇਆ।
(ix) “ਲਖਨਊ ਪੈਕਟ' ਕਦੋਂ ਤੇ ਕਿਹੜੇ ਦੇ ਰਾਜਨੀਤਿਕ ਦਲਾਂ ਵਿਚਕਾਰ ਹੋਇਆ।
(x) ਮੁਹੰਮਦ ਅਲੀ ਜਿਨ੍ਹਾਂ ਕੋਣ ਸੀ ?
(xi) ਮਹਾਤਮਾ ਗਾਂਧੀ ਨੇ ਕਦੋਂ ਤੇ ਕਿਹੜੀ ਗੋਲ ਮੇਜ ਕਾਨਫਰੰਸ ਵਿੱਚ ਹਿੱਸਾ ਲਿਆ।
(xii) ਉਸ ਅੰਦੋਲਨ ਦਾ ਨਾਮ ਲਿਖੋ ਜਿਸ ਵਿੱਚ ਗਾਂਧੀ ਜੀ ਨੇ 'ਕਰੋਂ ਜਾਂ ਮਰੋਂ ਦਾ ਨਾਰਾ ਦਿੱਤਾ।
(xiii) ਭਾਰਤ ਦਾ ਆਖਰੀ ਵਾਇਸਰਾਏ ਕੋਣ ਸੀ ?
(xiv) ਸੁਤੰਰਤਾ ਪਿਛੇ ਭਾਰਤ ਦੀ ਆਰਥਿਕ ਉਨਤੀ ਲਈ ਕੀ ਮੁੱਖ ਕਦਮ ਚੁੱਕੇ ਗਏ ਸਨ।
(x) ਸੰਵਿਧਾਨ ਸਭਾ ਨੇ ਸੰਵਿਧਾਨ ਕਦੋਂ ਪਾਸ ਕੀਤਾ ਅਤੇ ਇਸ ਨੂੰ ਕਦੋਂ ਲਾਗੂ ਕੀਤਾ ਗਿਆ।
ਇਕਾਈ-I ਹਰੇਕ 18
2. ਪਲਾਸੀ ਦੀ ਲੜਾਈ ਦੇ ਕਾਰਣਾ ਅਤੇ ਪ੍ਰਭਾਵ ਦਸੋ।
3. 1857 ਈ. ਦੇ ਵਿਦਰੋਹ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ ਅਤੇ ਤਤਕਾਲੀਨ ਕਾਰਨਾਂ ਦਾ ਵਰਨਣ ਕਰੋ।
ਇਕਾਈ-II ਹਰੇਕ 18
4. ਸੁਆਮੀ ਵਿਵੇਕਾਨੰਦ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਮਜਿਕ ਤੇਲ 9 ਧਾਰਮਿਕ ਗਤੀਵਿਧੀਆਂ ਦਾ ਹਾਲ ਲਿਖੋ।
5. ਦਲਿਤ ਵਰਗ ਦੇ ਉਥਾਨ ਲਈ ਜੋਤੀਬਾ ਫੂਲੇ ਦੇ ਯੋਗਦਾਨ ਦਾ ਵਰਨਣ ਕਰੋ।
ਇਕਾਈ-II ਹਰੇਕ 18
6. ਸ਼ਿਵਲ ਨਾਫ਼ਰਮਾਨੀ ਅੰਦੋਲਨ ਸ਼ੁਰੂ ਹੋਣ ਦੇ ਕੀ ਕਾਰਨ ਸਨ ? ਇਸ ਦਾ ਰਾਸ਼ਟਰੀ ਅੰਦੋਲਨ ਤੇ ਕੀ ਪ੍ਰਭਾਵ ਪਿਆ।
7. ਭਾਰਤੀ ਰਾਸ਼ਟਰੀ ਅੰਦੋਲਨ ਵਿੱਚ ਸੰਪਰਦਾਇਕ ਰਾਜਨੀਤੀ ਦੇ ਪੈਦਾ ਹੋਣ ਵਿੱਚ ਜ਼ਿਮੇਵਾਰ ਪਰਿਸਥਿਤੀਆਂ ਦਾ ਵਰਨਣ ਕਰੋ।
ਇਕਾਈ-IV
8. ਭਾਰਤੀ ਸੰਵਿਧਾਨ ਦੇ ਨਿਰਮਾਣ ਬਾਰੇ ਤੁਸੀ ਕੀ ਜਾਣਦੇ ਹੋ। 18
9. ਭਾਰਤ ਦੇ ਮਾਨਚਿੱਤਰ ਉੱਤੇ ਹੇਠ ਲਿਖੇ ਸਥਾਨਾ ਨੂੰ ਭਰੋ ਅਤੇ ਚਾਰ ਉੱਤੇ ਵਿਆਖਿਆਤਮਕ ਟਿਪਣੀ ਵੀ ਲਿਖੋ :ਲੀਸ 10+8=18
(i) ਲਖਨਊ
(ii) ਅਲੀਗੜ
(iii) ਗਵਾਲੀਅਰ
(iv) ਸਾਬਰਮਤੀ
(v) ਬੰਬਈ
(vi) ਕਲਕੱਤਾ
(vii) ਗੋਆ
(viii) ਮਦਰਾਸ
(ix) ਬਕਸਰ
(x) ਹੈਦਰਾਬਾਦ
0 comments:
Post a Comment
North India Campus