B.A. / B.Sc. (General) 4th Semester
Music Vocal - Punjabi Medium
Paper-A Theory
Time Allowed: Three Hours][ Maximum Marks: 45
ਪੰਜਾਬੀ ਅਨੁਵਾਦ
Note:- Attempt five questions in all from all the three Units. Attempt three questions from Unit I and II, selecting at least one from each Unit. Unit III consists of two compulsory questions.
ਯੂਨਿਟ-I
I. ਉੱਤਰੀ ਭਾਰਤ ਦੇ ਸੰਗੀਤ ਦੇ 13ਵੀਂ ਤੋਂ 17ਵੀਂ ਸਦੀ ਤਕ ਦੇ ਇਤਿਹਾਸਕ ਵਿਕਾਸ ਦਾ ਉਲੇਖ ਕਰੋ।
II. ਭਾਰਤੀ ਸੰਗੀਤ ਦੀ ਸੁਰਲਿਪੀ ਪੱਧਤੀ ਦੇ ਮਹੱਤਵ ਤੇ ਚਰਚਾ ਕਰੋ।
III. ਤਾਨਪੁਰੇ ਨੂੰ ਭਾਰਤੀ ਸੰਗੀਤ ਦਾ ਮਹੱਤਵਪੂਰਨ ਸਾਜ਼ ਬਣਾਉਣ ਲਈ ਤੁਸੀਂ ਇਸ ਦੀਆਂ ਤਾਰਾਂ ਤੋਂ ਸਹਾਇਕ ਨਾਦ ਕਿਵੇਂ ਪ੍ਰਾਪਤ ਕਰਦੇ ਹੋ?
ਯੂਨਿਟ-II
IV. ਉਸਤਾਦ ਅਮੀਰ ਖਾਂ ਸਾਹਿਬ ਜਾਂ ਸਰਦਾਰ ਸੋਹਣ ਸਿੰਘ ਦੇ ਸੰਖਿਪਤ ਜੀਵਨ ਅਤੇ ਵਿਸਤ੍ਰਿਤ ਯੋਗਦਾਨ ਦਾ ਵਰਣਨ ਕਰੋ।
V. ਹੇਠ ਲਿਖਿਆਂ ਵਿੱਚੋਂ ਕਿਸੇ ਦੋ ਦੀ ਵਿਆਖਿਆ ਕਰੋ :
(i) ਤਾਨ ਅਤੇ ਇਸ ਦੀਆਂ ਵੰਨਗੀਆਂ
(ii) ਗਮਕ
(iii) ਬੋਲ ਆਲਾਪ।
VI. ਏਕਗੁਣ ਅਤੇ ਦੁਗੁਣ ਲੈਅਕਾਰੀਆਂ ਵਿੱਚ ਤਾਲ ਰੂਪਕ ਅਤੇ ਝਪਤਾਲ ਨੂੰ ਸ਼ਰਲਿਪੀ ਵਿੱਚ ਲਿਖੋ ਅਤੇ ਇਨ੍ਹਾਂ ਦਾ ਵਰਣਨ ਵੀ ਕਰੋ।
ਯੂਨਿਟ-III
(ਲਾਜ਼ਮੀ ਪ੍ਰਸ਼ਨ)
VII. ਦੋ ਆਲਾਪਾਂ ਅਤੇ ਦੋ ਨਾਂ ਸਹਿਤ ਰਾਗ ਬਿਹਾਗ ਜਾਂ ਭੀਮ ਪਲਾਸੀ ਵਿੱਚ ਦਰੁਤ ਖ਼ਿਆਲ ਨੂੰ ਸ਼ਰਲਿਪੀ ਵਿੱਚ ਲਿਖੋ।
VIII. ਕਿਸੇ ਨੂੰ ਪ੍ਰਸ਼ਨਾਂ ਦੇ ਸੰਖਿਪਤ ਉੱਤਰ ਦਿਉ:
(i) ਤਿੰਨ ਗੁਣਾਂ ਦੇ ਨਾਂ ਲਿਖੋ।
(ii) ਸਾਰੇ ਤਿੰਨਾਂ ਮਾਂ ਵਿੱਚ ਕਿੰਨੇ ਮੂਰਛਨਾ ਹਨ?
(iii) ਮੁਗਲ ਕਾਲ ਦੇ ਦੋ ਸੰਗੀਤਕਾਰਾਂ ਦੇ ਨਾਂ ਲਿਖੋ।
(iv) ਮੁਰਕੀ ਨੂੰ ਪਰਿਭਾਸ਼ਿਤ ਕਰੋ (20 ਸ਼ਬਦਾਂ)।
(v) ਮੀਂਡ ਨੂੰ ਪਰਿਭਾਸ਼ਿਤ ਕਰੋ (20 ਸ਼ਬਦਾਂ)।
(vi) ਰਾਗ ਭੀਮ ਪਲਾਸੀ ਦਾ ਆਰੋਹ ਅਵਰੋਹ।
(vi) ਪਟਦੀਪ ਅਤੇ ਭੀਮ ਪਲਾਸੀ (ਸੁਰਾਂ) ਵਿੱਚ ਅੰਤਰ।
(vi) ਰਾਗ ਕੇਦਾਰ ਵਿੱਚ ਵਰਤੇ ਜਾਂਦੇ ।
(ix) ਰਾਗ ਬਿਹਾਗ ਦਾ ਥਾਟ ਅਤੇ ਪਕੜ।
(x) ਆਪਣੇ ਕੋਰਸ ਵਿੱਚੋਂ ਦੋ ਰਾਗਾਂ ਦੇ ਨਾਂ ਦੱਸੋ ਜਿਨ੍ਹਾਂ ਦੇ ਸ਼ੁੱਧ ਅਤੇ ਤੀਬਰ ਮਾਧਿਅਮ ਦੋਵੇਂ ਹੋਣ।
0 comments:
Post a Comment
North India Campus