B.A. /B.Sc. (General) 4th Semester
1046-Advertising, Sales promotion and Sales
SE Management (Punjabi Medium)
Paper-II: Personnel Selling and Salesmanship
Time Allowed: Three Hours] [Maximum Marks: 100
(ਪੰਜਾਬੀ ਅਨੁਵਾਦ)
Note:- (1) Attempt any four questions from Section A. Each question is of 5 marks.
(2) Attempt any two questions from Section B. Each question is of 20 marks.
(3) Attempt any two questions from Section C. Each question is of 20 marks.
ਭਾਗ-ੳ
(ਕਿਸੇ ਚਾਰ ਉਪਰ ਸੰਖਿਪਤ ਨੋਟ ਲਿਖੋ।)
1. ਘਰ-ਘਰ ਜਾ ਕੇ ਵਿੱਕਰੀ ਸਥਿਤੀਆਂ
II. ਵਿੱਕਰੀ ਕਰਮਚਾਰੀਆਂ ਦੀਆਂ ਕਿਸਮਾਂ
III. ਖਰੀਦ ਦੇ ਪ੍ਰਯੋਜਨ
IV. ਵਿਵਸਾਇ ਵਜੋਂ ਵਿੱਕਰੀ ਭੀ ਲਸ ਲਾਨ ਲੰਥਾਨ ਨੂੰ ਉਸ ਕੰਪਉ
V. ਵਿੱਕਰੀ ਦੀਆਂ ਸਮੱਸਿਆਵਾਂ
VI. ਦੌਰਾ ਡਾਇਰੀ। 5x4=20
ਭਾਗ-ਅ
(ਕੋਈ ਦੋ ਪ੍ਰਸ਼ਨ ਕਰੋ)
VII. ਵਿਅਕਤੀਗਤ ਵਿੱਕਰੀ ਅਤੇ ਵਿਗਿਆਪਨ ਵਿੱਚ ਅੰਤਰ ਦਰਸਾਓ। ਵਿਅਕਤੀਗਤ ਵਿੱਕਰੀ ਕਿਹੜੀਆਂ ਪਰਿਸਥਿਤੀਆਂ ਵਿੱਚ ਵਿਗਿਆਪਨ ਨਾਲੋਂ ਪ੍ਰਭਾਵਕਾਰੀ ਹੈ ? ਉਦਾਹਰਨਾਂ ਨਾਲ ਵਿਆਖਿਆ ਕਰੋ।
VIII. ਵਿੱਕਰੀ ਦੇ (AIDA) ਮਾਡਲ ਦੀ ਵਿਸਤਾਰ ਸਹਿਤ ਵਿਆਖਿਆ ਕਰੋ।
IX. ਪ੍ਰਭਾਵਕਾਰੀ ਵਿੱਕਰੀ ਪ੍ਰਕ੍ਰਿਆ ਵਿੱਚ ਨਿਹਿਤ ਵਿਭਿੰਨ ਕਦਮਾਂ ਦੀ ਵਿਸਤਾਰਪੂਰਵਕ ਵਿਆਖਿਆ ਕਰੋ।
X.”ਵਿਅਕਤੀਗਤ ਵਿੱਕਰੀ ਉਪਰ ਵਿਗਿਆਪਨ ਨਾਲੋਂ ਬਹੁਤ ਘੱਟ ਖ਼ਰਚ ਹੁੰਦਾ ਹੈ।” ਵਿਆਖਿਆ ਕਰੋ।
20x2=40
ਭਾਗ-ਏ
(ਕੋਈ ਦੋ ਪ੍ਰਸ਼ਨ ਕਰੋ।)
XI. ਉਪਭੋਗੀ ਸੇਵਾਵਾਂ ਦੇ ਹਵਾਲੇ ਨਾਲ ਸਫਲ ਵਿਕਰੇਤਾ ਦੇ ਗੁਣਾਂ ਦੀ ਵਿਸਤਾਰਪੂਰਵਕ ਵਿਆਖਿਆ ਕਰੋ।
XII. ਵਿਤਰਨ ਤਾਣਾ-ਬਾਣਾ ਸੰਬੰਧ ਉਪਰ ਸੰਖਿਪਤ ਚਰਚਾ ਕਰੋ।
0 comments:
Post a Comment
North India Campus