B.A. /B.Sc. (General) 4th Semester
Political Science
Paper-Indian Politics
Time Allowed: Three Hours] [Maximum Marks: 90
(ਪੰਜਾਬੀ ਅਨੁਵਾਦ)
ਨੋਟ :- (1) ਪ੍ਰਸ਼ਨ ਨੰ. I ਲਾਜ਼ਮੀ ਹੈ। ਇਸ ਵਿੱਚੋਂ ਕੋਈ 9 ਪ੍ਰਸ਼ਨਾਂ ਦੇ ਉੱਤਰ ਦਿਉ।
(2) ਹਰ ਯੂਨਿਟ ਵਿੱਚੋਂ ਇੱਕ-ਇੱਕ ਪ੍ਰਸ਼ਨ ਕਰੋ।
(3) ਪ੍ਰਾਈਵੇਟ ਵਿਦਿਆਰਥੀਆਂ ਦੇ ਅੰਦਰੂਨੀ ਮੁਲਾਂਕਨ ਦੇ ਅੰਕ ਵਧਾ ਦਿੱਤੇ ਜਾਣਗੇ ।
I. ਉੱਤਰ 15-20 ਸ਼ਬਦਾਂ ਵਿੱਚ ਦਿਉ :
(1) à¨ਾਰਤੀ ਦਲ ਪ੍ਰਣਾਲੀ ਦੇ ਚਾਰ ਦੋਸ਼ ਦੱਸੋ।
(2) ਇੱਕ ਦਲ ਦੀ ਪ੍ਰਮੁੱਖਤਾ ਦਾ ਕੀ ਅਰਥ ਹੈ ?
(3) à¨ਾ.ਜ.ਪੀ. ਦੇ ਪ੍ਰਧਾਨ ਦਾ ਨਾਮ ਦੱਸੋ।
(4) à¨ਾਰਤੀ ਰਾਸ਼ਟਰ ਕਾਂਗਰਸ ਦਾ ਸਮਾਜਿਕ ਆਧਾਰ ਕੀ ਹੈ ?
(5) ਦਬਾਵ ਸਮੂਹ ਕੀ ਹਨ?
(6) ਚਾਰ ਖੇਤਰੀ ਰਾਜਨੀਤਿਕ ਦਲਾਂ ਦੇ ਨਾਮ ਦੱਸੋ।
(7) ਚੋਣ ਆਯੋਗ ਦੇ ਦੋ ਕਾਰਜ ਦੱਸੋ।
(8) à¨ਾਰਤ ਵਿੱਚ ਮਤਦਾਨ ਵਿਹਾਰ ਨੂੰ ਪ੍ਰà¨ਾਵਿਤ ਕਰਨ ਵਾਲੇ ਚਾਰ ਤੱਤ ਦੱਸੋ।
(9) à¨ਾਰਤ ਦੀ ਰਾਜਨੀਤੀ ਤੇ ਜਾਤੀ ਦਾ ਕੀ ਪ੍ਰà¨ਾਵ ਹੈ ?
(10) ਸਮੁਦਾਇਕਤਾ ਦਾ ਕੀ ਅਰਥ ਹੈ ?
(11) ਗਠਬੰਧਨ ਦੀ ਰਾਜਨੀਤੀ ਦਾ ਕੀ ਅਰਥ ਹੈ ?
(12) à¨ਾਰਤੀ ਵਿਦੇਸ਼ ਨੀਤੀ ਦੇ ਚਾਰ ਮੂਲ ਸਿਧਾਂਤ ਦੱਸੋ।
(13) à¨ਾਰਤ ਨੇ ਗੁਟ ਨਿਰਪੇਖਤਾ ਦੀ ਨੀਤੀ ਕਿਉਂ ਅਪਨਾਈ ?
(14) ਰਾਖਵੇਂਕਰਣ ਦੇ ਪੱਖ ਵਿੱਚ ਚਾਰ ਦਲੀਲਾਂ ਦਿਉ।
(15) ਪੰਚਸ਼ੀਲ ਬਾਰੇ ਦੱਸੋ।
ਯੂਨਿਟ-I
II. à¨ਾਰਤ ਵਿੱਚ ਦਲ ਪ੍ਰਣਾਲੀ ਦੇ ਸਰੂਪ ਦੀ ਵਿਆਖਿਆ ਕਰੋ।
ਜਾਂ
III. à¨ਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੀ ਵਿਚਾਰਧਾਰਾ ਅਤੇ ਸਮਾਜਿਕ ਆਧਾਰ ਦੱਸੋ।
ਯੂਨਿਟ-II
IV. à¨ਾਰਤੀ ਰਾਜਨੀਤੀ ਵਿੱਚ ਦਬਾਵ ਸਮੂਹਾਂ ਦੀ à¨ੂਮਿਕਾ ਦੱਸੋ।
ਜਾਂ
à¨ਾਰਤੀ ਚੋਣ ਪ੍ਰਣਾਲੀ ਦੇ ਕੀ ਦੋਸ਼ ਹਨ ? ਉਹਨਾਂ ਨੂੰ ਕਿਸ ਤਰ੍ਹਾਂ ਦੂਰ ਕੀਤਾ ਜਾ ਸਕਦਾ ਹੈ ?
ਯੂਨਿਟ-III
VI. à¨ਾਰਤੀ ਰਾਜਨੀਤੀ ਦੀ ਉà¨à¨°à¨¦ੀਆਂ ਪ੍ਰਵਿਰਤੀਆਂ ਬਾਰੇ ਦੱਸੋ।
ਜਾਂ
VII. à¨ਾਰਤੀ ਰਾਜਨੀਤੀ ਤੇ ਖੇਤਰਵਾਦ ਦੇ ਪ੍ਰà¨ਾਵ ਬਾਰੇ ਦੱਸੋ।
ਯੂਨਿਟ-IV
VIII. à¨ਾਰਤ ਦੀਆਂ ਵਿਦੇਸ਼ ਨੀਤੀ ਨੂੰ ਪ੍ਰà¨ਾਵਿਤ ਕਰਨ ਵਾਲੇ ਮੁੱਖ ਤੱਤਾਂ ਬਾਰੇ ਦੱਸੋ।
IX. à¨ਾਰਤ ਦੀ ਗੁਟ ਨਿਰਪੇਖਤਾ ਦੀ ਨੀਤੀ ਦੇ ਲਾਠਅਤੇ ਹਾਨੀਆਂ ਦੱਸੋ।
0 comments:
Post a Comment
North India Campus