B.A. /B.Sc. (General) 4th Semester
Public Administration - Punjabi Medium
Paper-Financial Administration with Special Reference to India
Time Allowed: Three Hours] [Maximum Marks: 90
(ਪੰਜਾਬੀ ਅਨੁਵਾਦ)
Note: Attempt five questions in all. Question No. 1 is compulsory.
Attempt the rest of the four questions, selecting one question from each Unit. Each question carries 18 marks.
1. ਲਾਜ਼ਮੀ ਪ੍ਰਸ਼ਨ : ਕੋਈ ਨੌਂ à¨ਾਗ ਕਰੋ। ਹਰੇਕ à¨ਾਗ ਦੇ 2 ਅੰਕ ਹਨ :
(i) à¨ੁੱਲ ਦਾ ਨਿਯਮ ਕੀ ਹੈ ?
(ii) ਜ਼ੀਰੋ-ਆਧਾਰਿਤ ਬਜਟ ਕੀ ਹੈ ?
(iii) ਵਿੱਤੀ ਪ੍ਰਸ਼ਾਸਨ ਨੂੰ ਪਰਿà¨ਾਸ਼ਿਤ ਕਰੋ।
(iv) à¨ਾਰਤ ਵਿੱਚ ਆਡਿਟ ਨੂੰ ਲੇਖੇ ਤੋਂ ਵੱਖਰਾ ਕਦੋਂ ਕੀਤਾ ਗਿਆ ਸੀ ?
(v) ਪਾਲਸੀ ਕੱਟ ਪ੍ਰਸਤਾਵ ਕੀ ਹੈ ?
(vi) à¨ਾਰਤ ਦੀ ਆਕਸਮਿਕ ਨਿਧੀ ਕੀ ਹੈ ?
(Vi) ਧਨ ਬਿਲ ਕੀ ਹੈ ?
(viii) ਵਿੱਤ ਆਯੋਗ ਦੀ ਨਿਯੁਕਤੀ ਕੌਣ ਕਰਦਾ ਹੈ ?
(ix) ਅਨੁਛੇਦ 148 ਦਾ ਕੀ ਅਰਥ ਹੈ ?
(x) ਲੋਕ ਰਿਣ ਨੂੰ ਪਰਿà¨ਾਸ਼ਿਤ ਕਰੋ।
(xi) VAT ਦੇ ਦੋ ਗੁਣ ਦੱਸੋ।
(xii) ਆਡਿਟ ਦੀਆਂ ਦੋ ਕਿਸਮਾਂ ਦਾ ਉਲੇਖ ਕਰੋ।
ਯੂਨਿਟ-I
2. ਬਜਟ ਨੂੰ ਪਰਿà¨ਾਸ਼ਿਤ ਕਰੋ। ਇਸ ਦੇ ਸਿਧਾਤਾਂ ਉਪਰ ਚਰਚਾ ਕਰੋ।
3. à¨ਾਰਤ ਵਿੱਚ ਬਜਟ ਕਿਵੇਂ ਅਧਿਨਿਯਮਿਤਪਾਸ ਕੀਤਾ ਜਾਂਦਾ ਹੈ ?
ਯੂਨਿਟ-II
4. ਕੇਂਦਰ ਅਤੇ ਰਾਜ ਦਰਮਿਆਨ ਵਿੱਤੀ ਸੰਬੰਧਾਂ ਤੇ ਚਰਚਾ ਕਰੋ।
5. ਸੰਘ ਵਿੱਤ ਆਯੋਗ ਦੀ ਬਣਤਰ ਅਤੇ ਕਾਰਜਾਂ ਤੇ ਚਰਚਾ ਕਰੋ।
ਯੂਨਿਟ-III
6. à¨ਾਰਤ ਦੇ ਕੰਪਟ੍ਰੋਲਰ ਅਤੇ ਆਡੀਟਰ ਜਨਰਲ ਦੀ ਨਿਯੁਕਤੀ, ਕਾਰਜਾਂ ਅਤੇ à¨ੂਮਿਕਾ ਉਪਰ ਚਰਚਾ ਕਰੋ।
7. ਕਿਸੇ ਦੋ ਉਪਰ ਨੋਟ ਲਿਖੋ :
(ਉ) ਘਾਟੇ ਦਾ ਵਿੱਤਕਰਨ
(ਅ) ਰਾਜਕੋਸ਼ੀ ਘਾਟਾ
(ੲ) ਲੋਕ ਖਰਚ।
ਯੂਨਿਟ-IV
8. ਵਿਧਾਨ ਮੰਡਲ ਵਿੱਤੀ ਪ੍ਰਸ਼ਾਸਨ ਉਪਰ ਨਿਯੰਨ ਕਿਵੇਂ ਕਰਦਾ ਹੈ ?
9. ਲੋਕ ਅਨੁਮਾਨ ਕਮੇਟੀ ਦੀ ਬਣਤਰ, ਕਾਰਜਾਂ ਅਤੇ ਉਪਯੋਗਿਤਾ ਉਪਰ ਚਰਚਾ ਕਰੋ।
0 comments:
Post a Comment
North India Campus