M.A History 2nd Semester
Agrarian Economy of Ancient India
Paper-2
Time Allowed: Three Hours] [Maximum Marks: 80
(ਪੰਜਾਬੀ ਅਨੁਵਾਦ)
Note: (1) Attempt five questions in all.
(2) Question No. 1 is compulsory.
(3) Attempt at least one question from each Unit.
1. ਕੋਈ ਦਸ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ:
(1) ਸਥਾਈ ਖੇਤੀ ਪਦ ਨੂੰ ਪਰਿਭਾਸ਼ਿਤ ਕਰੋ।
(2) ਅਰਥਸ਼ਾਸਤਰ ਵਿੱਚ ਪ੍ਰਸਤੁਤ ਸਿੰਜਾਈ ਦੇ ਦੋ ਸ੍ਰੋਤਾਂ ਦਾ ਵਰਣਨ ਕਰੋ।
(3) ਤੁਸੀਂ ਫ਼ਸਲ ਪੈਟਰਨ ਤੋਂ ਕੀ ਭਾਵ ਲੈਂਦੇ ਹੋ ?
(4) ਖੇਤੀ ਦੀਆਂ ਦੋ ਪ੍ਰਕ੍ਰਿਆਵਾਂ ਦਾ ਉਲੇਖ ਕਰੋ।
(5) ਭੂਮੀ ਦਾ ਦਾਤਾ ਪਦ ਨੂੰ ਪਰਿਭਾਸ਼ਿਤ ਕਰੋ।
(6) ਖਾਇਲਾ ਭੋਇੰ ਕੀ ਹੈ ?
(7) ਸੀਤਾ ਭੋਇੰ ਨੂੰ ਪਰਿਭਾਸ਼ਿਤ ਕਰੋ।
(8) ਨਿਰਭਰ ਕਿਸਾਨੀ ਧਾਰਨਾ ਨੂੰ ਪਰਿਭਾਸ਼ਿਤ ਕਰੋ।
(9) ਵਿਸਤੀ ਕੀ ਹੈ ? (10) ਤੁਸੀਂ ਅਗਰਹਰ ਭੋਇੰ ਅਨੁਦਾਨ ਤੋਂ ਕੀ ਭਾਵ ਲੈਂਦੇ ਹੋ?
(11) ਡੀ. ਡੀ. ਕੋਸੰਲੀ ਦੇ ਸਿਧਾਂਤ ‘ਉਪਰ’ ਤੋਂ ਸਾਮੰਤਵਾਦ ਦੀ ਵਿਆਖਿਆ ਕਰੋ।
(12) ਪੂਰਵਕਾਲੀ ਭਾਰਤ ਵਿੱਚ ਕਰਾਧਾਨ ਵਿੱਚ ਰਾਹਤ ਕਿਸਨੂੰ ਪ੍ਰਦਾਨ ਕੀਤੀ ਗਈ
ਸੀ ?
(13) ਤੁਸੀਂ ਗਹਿਪਤੀ ਪਦ ਤੋਂ ਕੀ ਭਾਵ ਲੈਂਦੇ ਹੋ?
(14) ਤਾਂਬੇ ਦੀ ਪਲੇਟ ਦੇ ਚਾਰਟਰ ਕੀ ਹਨ?
(15) ਉਦਗਭਾਗ ਪਦ ਨੂੰ ਪਰਿਭਾਸ਼ਿਤ ਕਰੋ।
ਯੂਨਿਟ-I
1. ਪੂਰਵਕਾਲੀ ਭਾਰਤ ਵਿੱਚ ਕਾਂਸਾ ਅਤੇ ਲੋਹਾ ਆਧਾਰਿਤ ਖੇਤੀ ਦੇ ਲੱਛਣਾਂ ਦੀ ਸਮੀਖਿਆ ਕਰੋ।
III. ਸਾਹਿਤਕ ਸ੍ਰੋਤਾਂ ਵਿੱਚ ਪ੍ਰਦਰਸ਼ਿਤ ਖੇਤੀ ਦੀਆਂ ਤਕਨੀਕਾਂ ਉਪਰ ਚਰਚਾ ਕਰੋ।
ਯੂਨਿਟ-II
IV. ਕੀ ਪੂਰਵ ਭਾਰਤ ਵਿੱਚ ਕੋਈ ਭੋਇੰ ਦੀ ਸ਼ਾਹੀ ਮਲਕੀਅਤ ਮੌਜੂਦ ਸੀ? ਉਪਯੁਕਤ ਸ੍ਰੋਤਾਂ ਦੇ ਹਵਾਲੇ ਨਾਲ ਵਿਆਖਿਆ ਕਰੋ।
V. ਸੀਮਾ ਦੇ ਝਗੜਿਆਂ ਦੇ ਮੁੱਖ ਕਾਰਨਾਂ ਉਪਰ ਚਰਚਾ ਕਰੋ। ਸੀਮਾ ਦੇ ਝਗੜਿਆਂ ਦੀ ਨਿਪਟਾਰਾ ਕਿਵੇਂ ਕੀਤਾ ਜਾਂਦਾ ਸੀ?
ਯੂਨਿਟ-III
VI. ਪੂਰਵ ਮੱਧਕਾਲੀ ਭਾਰਤ ਵਿੱਚ ਦਾਤਿਆਂ ਅਤੇ ਦਾਨ ਪ੍ਰਾਪਤ ਕਰਨ ਵਾਲਿਆਂ ਦੇ ਸਮਾਜਕ ਅਤੇ ਆਰਥਿਕ ਸੰਬੰਧ ਦੀ ਵਿਆਖਿਆ ਕਰੋ।
VII. ਪੂਰਵ ਮੱਧਕਾਲੀ ਭਾਰਤ ਵਿੱਚ ਕਿਸਾਨਾਂ ਦੀ ਦਰਜਾਬੰਦੀ ਪ੍ਰਕ੍ਰਿਆ ਵਿੱਚ ਰੂਪਾਂਤਰਨ ਦੀਆਂ ਅਵਸਥਾਵਾਂ ਤੇ ਚਰਚਾ ਕਰੋ।
ਯੂਨਿਟ-IV
III. ਭਾਰਤੀ ਸਾਮੰਤਵਾਦ ਕੀ ਹੈ ? ਇਸ ਦੇ ਵਿਭਿੰਨ ਸਿਧਾਂਤਾਂ ਤੇ ਚਰਚਾ ਕਰੋ।
IX. ਤੁਸੀਂ ਸਾਮੰਤੀ ਅਰਥਵਿਵਸਥਾ ਤੋਂ ਕੀ ਭਾਵ ਲੈਂਦੇ ਹੋ ? ਇਸ ਦੀਆਂ ਵਿਸ਼ੇਸ਼ਤਾਵਾਂ ਉਪਰ ਚਰਚਾ ਕਰੋ।
0 comments:
Post a Comment
North India Campus