M.A History 4th Semester
History and Historiography - Punjabi Medium
Paper-II
Time Allowed: Three Hours] [Maximum Marks: 80
(ਪੰਜਾਬੀ ਅਨੁਵਾਦ)
Note:
Question No. 1 is compulsory. Attempt any ten questions in 25 30 words each.
Each question carries 2 marks.
Attempt any four essay-type questions, selecting at least one from each of Units I, II, III, and IV.
Each question carries 15 marks.
I. (1) ਇਤਿਹਾਸ ਪਦ ਨੂੰ ਪਰਿਭਾਸ਼ਿਤ ਕਰੋ।
(2) ਇਤਿਹਾਸਕ ਤੱਥ ਕੀ ਹੈ ਅਤੇ ਇਸ ਨੂੰ ਕੌਣ ਬਣਾਉਂਦਾ ਹੈ?
(3) ਇਤਿਹਾਸ ਦਾ ਖੇਤਰ ਵਿਸਤ੍ਰਿਤ ਕਿਵੇਂ ਹੋਇਆ ਹੈ?
(4) ਕੀ ਤੁਸੀਂ ਸਹਿਮਤ ਹੋ ਕਿ ਇਤਿਹਾਸ ਵਿੱਚ ਨਿਰਪੇਖ ਸਤਿ ਮਿਥ ਹੈ?
(5) ਇਤਿਹਾਸ ਨੂੰ ਵਿਗਿਆਨ ਮੰਨਣ ਲਈ ਦੋ ਕਾਰਨ ਦਿਓ।
(6) ਸਮਾਜ-ਵਿਗਿਆਨ ਅਤੇ ਇਤਿਹਾਸ ਦੇ ਸੰਬੰਧ ਨੂੰ ਸੰਖੇਪ ਰੂਪ ਵਿੱਚ ਸਥਾਪਿਤ ਕਰੋ।
(7) ਐਨਲਜ਼ ਸਕੂਲ ਦਾ ਕੀ ਮਤਲਬ ਹੈ ?
(8) ਪ੍ਰਸ਼ਾਸਕ-ਇਤਿਹਾਸਕਾਰ ਕੌਣ ਸਨ?
(9) ਇਤਿਹਾਸਕਾਰੀ ਦੇ ਰਾਸ਼ਟਰਵਾਦੀ ਸਕੂਲ ਦੀਆਂ ਦੋ ਕਮੀਆਂ ਦਾ ਉਲੇਖ ਕਰੋ।
(10) ਜੇਮਜ਼ ਮਿਲ ਦੀਆਂ ਰਚਨਾਵਾਂ ਦੇ ਦੋ ਲਕਸ਼ਾਂ ਦਾ ਵਰਣਨ ਕਰੋ।
(11) ਇਤਿਹਾਸ ਲਿਖਣ ਵਿੱਚ ਮੁੱਢਲੇ ਸ੍ਰੋਤ ਕਿਸ ਤਰ੍ਹਾਂ ਸਹਾਇਕ ਹਨ ?
(12) ਇਤਿਹਾਸਕਾਰੀ ਦੇ ਮਾਰਕਸਵਾਦੀ ਸਕੂਲ ਦੀਆਂ ਦੋ ਸਮਰਥਾਵਾਂ ਕੀ ਹਨ ?
(13) ਉਪ-ਆਸ਼ਿਤ ਇਤਿਹਾਸਕਾਰ ਕਿਨ੍ਹਾਂ ਨੂੰ ਆਖਿਆ ਜਾਂਦਾ ਹੈ ?
(14) ਉੱਤਰ-ਆਧੁਨਿਕਤਾਵਾਦ ਨੂੰ ਪਰਿਭਾਸ਼ਿਤ ਕਰੋ।
(15) ਅਰਥਸ਼ਾਸਤਰ ਇਤਿਹਾਸ ਲਈ ਕਿਵੇਂ ਉਪਯੋਗੀ ਹੈ ?
ਯੂਨਿਟ-I
II. ਇਤਿਹਾਸ ਦੀ ਕਾਰਨਤਾ ਨਾਲ ਸੰਬੰਧਿਤ ਨਿਰਧਾਰਨਵਾਦ ਅਤੇ ਅਵਸਰ ਦੇ ਪੱਖਾਂ ਦੀ ਵਿਸਤਾਰਪੂਰਵਕ ਵਿਆਖਿਆ ਕਰੋ।
III. ਇਤਿਹਾਸ ਦੇ ਅਧਿਐਨ ਦੇ ਮਹੱਤਵ ਦਾ ਮੁੱਲਾਂਕਣ ਕਰੋ।
ਯੂਨਿਟ-II
IV. ਐਨਲਜ਼ ਸਕੂਲ ਦੇ ਲੱਛਣਾਂ ਦੀ ਆਲੋਚਨਾਤਮਕ ਸਮੀਖਿਆ ਕਰੋ।
V. ਇਤਿਹਾਸ ਦੀ ਜਾਣਕਾਰੀ ਨੂੰ ਵਧਾਉਣ ਵਿੱਚ ਪੁਰਾਤੱਤਵ ਅਤੇ ਭੂਗੋਲ ਕਿਵੇਂ ਸਹਾਇਕ ਹਨ?
ਯੂਨਿਟ-III
VI. ਵਿਲੀਅਮ ਜੋਨਜ਼ ਦੇ ਵਿਸ਼ੇਸ਼ ਹਵਾਲੇ ਨਾਲ ਪੂਰਬਪਰਸਤਾਂ ਦੇ ਲਕਸ਼ਾਂ, ਸਰੋਕਾਰਾਂ ਅਤੇ ਯੋਗਦਾਨ ਦਾ ਉਲੇਖ ਕਰੋ।
VII. ਰਾਸ਼ਟਰਵਾਦੀ ਇਤਿਹਾਸਕਾਰੀ ਦੇ ਉਭਾਰ, ਮਨੌਤਾਂ, ਸਮਰਥਾਵਾਂ ਅਤੇ ਸੀਮਾਵਾਂ ਉਪਰ ਵਿਸਤਾਰਪੂਰਵਕ ਚਰਚਾ ਕਰੋ।
ਯੂਨਿਟ-IV
VIII. ਮਾਰਕਸਵਾਦੀ ਇਤਿਹਾਸਕਾਰਾਂ ਦੇ ਨਵੇਂ ਪਰਿਪੇਖਾਂ ਦਾ ਮੁੱਲਾਂਕਣ ਕਰੋ।
IX. ਉਪ-ਆਤ ਇਤਿਹਾਸਕਾਰੀ ਨੂੰ ਗੈਰ-ਕੁਲੀਨ ਇਤਿਹਾਸਕਾਰੀ ਕਿਉਂ ਆਖਿਆ ਜਾਂਦਾ ਹੈ? ਚਰਚਾ ਕਰੋ।
0 comments:
Post a Comment
North India Campus