M.A History 4th Semester
Industry and Trade in Modern India
Paper-III & IV - Punjabi Medium
(ਪੰਜਾਬੀ ਅਨੁਵਾਦ)
Note:-
(1) Attempt five questions in all.
(2) Question No. 1 is compulsory and select one question from each Unit.
I. ਕੋਈ ਦਸ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ:
(i) ਦੇਸੀ ਬੈਂਕ ਪ੍ਰਣਾਲੀ ਵਿੱਚ ਸ਼ਾਹੂਕਾਰਾਂ ਦੀ ਭੂਮਿਕਾ ਦੀ ਚਰਚਾ ਕਰੋ।
(ii) ਰੂਸ ਦੇ ਪੀਟਰ ਮਹਾਨ (Peter the Great) ਦੇ ਭਾਰਤੀ ਵਪਾਰ ਦੇ ਬਾਰੇ A ਸੀ ਕੀ ਵਿਚਾਰ ਸਨ ?
(iii) ਈਸਟ ਇੰਡੀਆ ਕੰਪਨੀ ਦੇ ਅਧੀਨ ਏਜੰਸੀ ਹਾਊਸ (Agency House) ਕੀ ਸਨ?
(iv) ਵਪਾਰ ਦੀ ਦਿਸ਼ਾ ਤੋਂ ਕੀ ਅਰਥ ਹੈ ?
(v) ਕ੍ਰਿਸ਼ੀ ਦੇ ਵਣਜੀਕਰਣ ਤੋਂ ਤੁਸੀਂ ਕੀ ਸਮਝਦੇ ਹੋ ?
(vi) ਅਮਰੀਕੀ ਘਰੇਲੂ ਯੁੱਧ ਦੇ ਭਾਰਤੀ ਵਪਾਰ ਉੱਤੇ ਕੀ ਪ੍ਰਭਾਵ ਪਏ ?
(vii) ਭਾਰਤੀ ਹਸਤਸ਼ਿਲਪ ਦੇ ਪਤਨ ਦੇ ਦੋ ਪ੍ਰਭਾਵ ਲਿਖੋ।
(viii) ਉਦਯੋਗਿਕ ਉੱਦਮ ਤੋਂ ਤੁਸੀਂ ਕੀ ਸਮਝਦੇ ਹੋ ?
(ix) ‘ਵਣਜਵਾਦ’ (Mercantilism) ਨੂੰ ਪ੍ਰਭਾਸ਼ਿਤ ਕਰੋ।
(x) ਈਸਟ ਇੰਡੀਆ ਕੰਪਨੀ ਤੇ 1813 ਈ. ਦੇ ਚਾਰਟਰ ਐਕਟ ਦੇ ਕੀ ਪ੍ਰਭਾਵ ਪਏ ?
(xi) ਭਾਰਤੀ ਵਪਾਰ ਲਈ ਉਟਾਵਾ ਵਪਾਰ ਸਮਝੌਤਾ (Ottava Trade Agreement) ਦੇ ਬਾਰੇ ਤੁਸੀਂ ਕੀ ਜਾਣਦੇ ਹੋ ?
(xii) ਉਪਨਿਵੇਸ਼ੀ ਰਾਜ ਦੇ ਅਧੀਨ ਚਾਰ ਭਾਰਤੀ ਉੱਦਮੀ ਵਰਗਾਂ ਦੇ ਨਾਂ ਲਿਖੋ।
(xiii) ਤੁਸੀਂ ਸ਼ਾਹੀ ਉਦਯੋਗਿਕ ਆਯੋਗ (Royal Industrial Commission) ਦੇ ਬਾਰੇ ਕੀ ਜਾਣਦੇ ਹੋ ?
(xiv) ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਸਥਾਪਨਾ ਕਦੋਂ ਹੋਈ ? ਇਸਦਾ ਪਹਿਲਾ ਪ੍ਰਧਾਨ ਕੌਣ ਸੀ ?
(xv) ਉਪਨਿਵੇਸ਼ੀ ਕਾਲ ਦੇ ਦੌਰਾਨ ਭਾਰਤ ਵਿੱਚ ਲਾਭਦਾਇਕ ਲੋਹਾ ਅਤੇ ਇਸਪਾਤ ਉਦਯੋਗ ਸਥਾਪਿਤ ਕਿਉਂ ਨਹੀਂ ਹੋਇਆ ?
ਯੂਨਿਟ-I
II. ਈਸਟ ਇੰਡੀਆ ਕੰਪਨੀ ਦੇ 1757 ਤੋਂ 1813 ਤੱਕ ਵਪਾਰਿਕ ਨੀਤੀਆਂ ਦੇ ਬਾਰੇ ਤੁਸੀਂ ਕੀ ਜਾਣਦੇ ਹੋ ? ਇਸਦੇ ਕੀ ਨਤੀਜੇ ਨਿਕਲੇ?
III. ਪ੍ਰੈਜੀਡੈਂਸੀ ਬੈਂਕਾਂ ਦੇ ਵਿਕਾਸ ਅਤੇ ਵਪਾਰ ਉੱਤੇ ਉਸਦੇ ਪ੍ਰਭਾਵਾਂ ਦੇ ਬਾਰੇ ਲਿਖੋ।
ਯੂਨਿਟ-II
IV. 1850 ਈ. ਤੋਂ ਬਾਦ ਭਾਰਤੀ ਵਪਾਰ ਦਾ ਤੇਜ਼ੀ ਨਾਲ ਪ੍ਰਸ਼ਾਰ ਕਿਉਂ ਹੋਇਆ ? ਵਿਸਤਾਰ ਵਿੱਚ ਲਿਖੋ।
V. 1857 ਤੋਂ 1947 ਈ. ਤੱਕ ਭਾਰਤੀ ਵਿਦੇਸ਼ੀ ਵਪਾਰ ਦੀ ਰਚਨਾ, ਨਿਰਯਾਤ ਅਤੇ ਅਯਾਤ ਤੇ ਵਪਾਰ ਬਾਕੀ ਦੇ ਬਾਰੇ ਲਿਖੋ।
ਯੂਨਿਟ-III
VI ਅਣਉਦਯੋਗੀਕਰਣ ਤੋਂ ਤੁਸੀਂ ਕੀ ਸਮਝਦੇ ਹੋ? ਅਣਉਦਯੋਗੀਕਰਣ ਦੇ ਕਾਰਣ ਅਤੇ ਪ੍ਰਭਾਵ ਲਿਖੋ।
VII. ਭਾਰਤ ਵਿੱਚ ਸੂਤੀ ਕਪੜਾ ਉਦਯੋਗ ਦੇ ਉਥਾਨ ਅਤੇ ਵਿਕਾਸ ਦਾ ਵਰਨਣ ਕਰੋ।
ਯੂਨਿਟ-IV
III. ਉਪਨਿਵੇਸ਼ਕਾਲੀਨ ਭਾਰਤ ਵਿੱਚ ਉਦਯੋਗਿਕ ਮਜ਼ਦੂਰਾਂ ਦੇ ਮਜ਼ਦੂਰੀ ਪੈਵਨ ਅਤੇ ਜੀਵਨ ਪੱਧਰ ਦਾ ਵਰਨਣ ਕਰੋ।
IX. ਆਪਣੇ ਅਧਿਐਨ ਕਾਲ ਵਿੱਚ ਮਜ਼ਦੂਰ ਸੰਘ ਅੰਦੋਲਨ (Trade Union Movent) ਦੇ ਵਿਕਾਸ ਤੇ ਨਿਬੰਧ ਲਿਖੋ।
0 comments:
Post a Comment
North India Campus