M.A History 4th Semester
Opt. (1)
Industry, Trade, and Urbanization in Medieval India (His-721) - Punjabi Medium
Paper-III & IV
Time Allowed: Three Hours] [Maximum Marks: 80
(ਪੰਜਾਬੀ ਅਨੁਵਾਦ)
Note:
Attempt five questions in all. Question No. 1 is compulsory.
Each question carries 2 marks.
Attempt one question each from Units Ito IV.
Each question carries 15-marks.
I. ਕੋਈ ਦਸ ਪ੍ਰਸ਼ਨ ਕਰੇ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ:
(1) 13-ਵੀਂ ਸਦੀ ਵਿੱਚ ਸ਼ਹਿਰੀਕਰਨ ਦੇ ਕੀ ਕਾਰਨ ਸੀ?
(2) ਕਸਬਾ ਤੇ ਨੋਟ ਲਿਖੋ।
(3) ਕੋਤਵਾਲ ਦੇ ਫ਼ਰਜ਼
(4) ਕਾਰਖ਼ਾਨਿਆਂ ਉਪਰ ਨੋਟ ਲਿਖੋ।
(5) ਮੁਗਲ ਸ਼ਾਸਕਾਂ ਅਧੀਨ ਮੁੱਖ ਵਪਾਰ ਮਾਰਗਾਂ ਦੇ ਨਾਂ ਲਿਖੋ।
(6) à¨ਾà©œਾ ਵਿਵਸਥਾ ਕੀ ਸੀ ?
(7) ਰਾਜੇ ਅਮੀਰ-ਵਰਗ ਨੇ ਵਪਾਰਕ ਉੱਦਮ ਵਿੱਚ ਸ਼ਿਰਕਤ ਕਿਵੇਂ ਕੀਤੀ?
(8) ਮੱਧਕਾਲੀ à¨ਾਰਤ ਵਿੱਚ ਧਾਤ ਉਦਯੋਗ ਦੇ ਮੁੱਖ ਕੇਂਦਰਾਂ ਦੇ ਨਾਂ ਲਿਖੋ।
(9) ਵਪਾਰ ਵਿੱਚ ਵਣਜਾਰਿਆਂ ਦੀ ਕੀ à¨ੂਮਿਕਾ ਸੀ?
(10) ਮੁਗਲ ਸ਼ਾਸਕਾਂ ਅਧੀਨ ਮੁੱਖ ਵਪਾਰ-ਕੇਂਦਰ ਕਿਹੜੇ ਸਨ?
(11) ਕਾਰੀਗਰਾਂ/ਸ਼ਿਲਪਕਾਰਾਂ ਦੀ ਦਸ਼ਾ ਉਪਰ ਸੰਖਿਪਤ ਨੋਟ ਲਿਖੋ।
(12) “ਨਖਸ` ਪਦ ਦੀ ਵਿਆਖਿਆ ਕਰੋ।
(13) ਹਸਬ ਉਲ ਹੁਕਮ ਕੀ ਸੀ?
(14) ਸ਼ਹਿਰੀ ਕੇਂਦਰ ਵਜੋਂ ਜੌਨਪੁਰ ਉਪਰ ਨੋਟ ਲਿਖੋ।
(15) ਮੁਗਲ à¨ਾਰਤ ਵਿੱਚ ਨਿਰਯਾਤ ਦੀਆਂ ਮੁੱਖ ਮੁੱਦਾਂ ਕੀ ਸਨ ?
ਯੂਨਿਟ-I
II. 13ਵੀਂ ਸਦੀ ਵਿੱਚ ਸ਼ਹਿਰੀ ਇਨਕਲਾਬ ਦਾ ਵੇਰਵਾ ਦਿਓ।
III. ਸ਼ਹਿਰਾਂ ਦੇ ਪ੍ਰਸ਼ਾਸਨ ਦੇ ਵਿਸ਼ੇਸ਼ ਹਵਾਲੇ ਨਾਲ, ਮੁਗਲ à¨ਾਰਤ ਵਿੱਚ ਸ਼ਹਿਰੀ ਕੇਂਦਰਾਂ ਦੀਆਂ ਵਿà¨ਿੰਨ ਕਿਸਮਾਂ ਉਪਰ ਚਰਚਾ ਕਰੋ।
ਯੂਨਿਟ-II
IV. ਮੁਗਲ ਸ਼ਾਸਕਾਂ ਅਧੀਨ ਕੱਪੜਾ ਉਦਯੋਗ ਦੀ ਵਿਧੀ ਉਪਰ ਚਰਚਾ ਕਰੋ।
v. ਸ਼ਹਿਰੀ ਉਦਯੋਗਿਕ ਕੇਂਦਰ ਵਜੋਂ ਆਗਰਾ ਦਾ ਵੇਰਵਾ ਦਿਓ।
ਯੂਨਿਟ-III
VI. ਮੁਗਲ ਸ਼ਾਸਕਾਂ ਅਧੀਨ ਵਪਾਰ ਦੀ ਮਾਤਰਾ ਅਤੇ ਪੈਟਰਨ ਉਪਰ ਚਰਚਾ ਕਰੋ ।
VII. ਮੁਗਲ ਸ਼ਾਸਕਾਂ ਦੀ ਉਧਾਰ ਅਤੇ ਮੁਦਰਾ ਵਿਵਸਥਾ ਉਪਰ ਰੋਸ਼ਨੀ ਪਾਓ।
ਯੂਨਿਟ-IV
VIII. ਮੁਗਲਾਂ ਦੇ ਸ਼ਹਿਰੀ ਢਾਂਚੇ ਵਿੱਚ ਵਣਿਜ ਅਤੇ ਵਪਾਰਕ ਵਰਗਾਂ ਦੇ ਮਹੱਤਵ ਤੇ ਚਰਚਾ ਕਰੋ।
IX. 16ਵੀਂ ਅਤੇ 17ਵੀਂ ਸਦੀ ਵਿੱਚ ਸ਼ਿਲਪਕਾਰਾਂ/ਕਾਰੀਗਰਾਂ ਦੀ ਸਮਾਜ-ਆਰਥਿਕ ਅਵਸਥਾ ਦਾ ਮੁੱਲਾਂਕਣ ਕਰੋ।
0 comments:
Post a Comment
North India Campus