M.A (History 2nd Semester
Punjab in the Eighteenth Century (Compulsory)
Paper-1 - Punjabi Medium
Time Allowed: Three Hours] [Maximum Marks: 80
(ਪੰਜਾਬੀ ਅਨੁਵਾਦ)
Note:-
Attempt five questions in all including question No. I1 which is compulsory. (i) For the remaining part attempt four questions selecting one from each Unit. Each essay-type question carries 15 marks.
1. ਕੋਈ ਦਸ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ :
(i) ਬੰਦਾ ਸਿੰਘ ਬਹਾਦਰ ਨੂੰ ਜ਼ਿਮੀਂਦਾਰਾਂ ਦੇ ਸਹਿਯੋਗ ਤੇ ਨੋਟ ਲਿਖੋ।
(ii) ਛੋਟਾ ਘੱਲੂਘਾਰਾ ਕਦੋਂ ਵਾਪਰਿਆ। ਉਸ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ ?
(iii) ਜ਼ਕਰੀਆ ਖਾਂ ਦੀ ਸੂਬੇਦਾਰੀ ਦੌਰਾਨ ਹੋਈਆਂ ਕੋਈ ਚਾਰ ਸ਼ਹੀਦੀਆਂ ਦੱਸੋ।
(iv) ਮੀਰ ਮੰਨੂੰ ਕੌਣ ਸੀ?
(v) ਕਾਂਗੜਾ ਦੇ ਸੰਸਾਰ ਚੰਦ ਤੇ ਨੋਟ ਲਿਖੋ।
(vi) ਜੱਸਾ ਸਿੰਘ ਆਹਲੂਵਾਲੀਆ ਕੌਣ ਸੀ ?
(vii) ਸਿੱਖਾਂ ਅਧੀਨ ਰਾਖੀ ਪ੍ਰਥਾ ਕੀ ਸੀ ?
(viii) ਗੁਰਮਤਾ ਨੂੰ ਪਰਿà¨ਾਸ਼ਿਤ ਕਰੋ।
(ix) ਦਲ ਖਾਲਸਾ ਦੀ ਕਦੋਂ ਤੇ ਕਿਥੇ ਸਥਾਪਨਾ ਹੋਈ ?
(x) ਤਪਾ ਦੇ ਪ੍ਰਸ਼ਾਸਨ ਤੇ ਨੋਟ ਲਿਖੋ।
(xi) ਕਾਰਦਾਰ ਦੇ ਕੰਮਾਂ ਦਾ ਵਰਣਨ ਕਰੋ।
(xii) ਕਨਕੂਤ ਤੇ ਨੋਟ ਲਿਖੋ।
(xii) ਵੈਸ਼ਨਵ ਕੇਂਦਰਾਂ ਨੂੰ ਦਿੱਤੀਆਂ ਗਰਾਂਟਾਂ ਦਾ ਵਰਣਨ ਕਰੋ।
(xiv) ‘ਕੱਟੜਾ’ ਦੀ ਧਾਰਨਾ ਨੂੰ ਪਰਿà¨ਾਸ਼ਿਤ ਕਰੋ।
(xv) ਉਪਰਲੇ ਬਾਰੀ ਦੁਆਬ ਵਿੱਚ ਸਥਿਤ ਕੋਈ ਚਾਰ ਸ਼ਹਿਰੀ ਕੇਂਦਰ ਦੇ ਨਾਂ ਦੱਸੋ।
ਯੂਨਿਟ-I
II. ਬੰਦਾ ਸਿੰਘ ਬਹਾਦਰ ਅਤੇ ਉਸਦੇ ਸਿੱਖਾਂ ਵਿਰੁੱਧ ਮੁਗਲ ਸਰਕਾਰ ਦੀ ਕਾਰਵਾਈ ਦਾ ਵੇਰਵਾ ਦਿਓ।
III. ਅਹਿਮਦ ਸ਼ਾਹ ਅਬਦਾਲੀ ਦੇ ਪੰਜਾਬ ਉਪਰ ਹਮਲਿਆਂ ਦਾ ਵਰਣਨ ਕਰੋ। ਉਹ ਸਿੱਖਾਂ ਦੀ ਤਾਕਤ ਨੂੰ ਕੁਚਲਣ ਵਿੱਚ ਅਸਫਲ ਕਿਉਂ ਹੋਇਆ ?
ਯੂਨਿਟ-II
IV. ਅਠਾਰਵੀਂ ਸਦੀ ਦੇ ਦੂਜੇ ਅੱਧ ਵਿੱਚ ਪੰਜਾਬ ਦੇ ਮੈਦਾਨੀ ਇਲਾਕਿਆਂ ਵਿੱਚ ਮੁਸਲਿਮ ਸ਼ਾਸ਼ਕਾਂ ਦੇ ਉਥਾਨ ਤੇ ਲੇਖ ਲਿਖੋ।
V. ਅਠਾਰਵੀਂ ਸਦੀ ਵਿੱਚ ਸਿੱਖ ਮਿਸਲਾਂ ਦੀ ਉੱਤਪਤੀ ਤੇ ਸੰਗਠਨ ਦਾ ਵਰਣਨ ਕਰੋ।
ਯੂਨਿਟ-III
VI. ਅਠਾਰਵੀਂ ਸਦੀ ਦੇ ਪੰਜਾਬ ਦੇ ਨਵੇਂ ਸ਼ਾਸਕਾਂ ਦੇ ਪ੍ਰਸ਼ਾਸਕੀ ਪ੍ਰਬੰਧ ਦਾ ਵੇਰਵਾ ਦਿਓ।
VII. ਅਠਾਰਵੀਂ ਸਦੀ ਦੌਰਾਨ ਅਧਿਰਾਜਤਾ ਦੀ ਧਾਰਨਾ ਤੇ ਸਿੱਕਿਆਂ ਦੇ ਪ੍ਰਚਲਨ ਦਾ ਵਿਸਥਾਰਪੂਰਵਕ ਵਰਣਨ ਕਰੋ।
ਯੂਨਿਟ-IV
VIII. ਜਾਗੀਰਦਾਰੀ ਪ੍ਰਣਾਲੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦਾ ਵਰਣਨ ਕਰੋ।
IX. ਅਠਾਰਵੀਂ ਸਦੀ ਦੇ ਪੰਜਾਬ ਵਿੱਚ ਵਪਾਰ ਅਤੇ ਨਿਰਮਾਣ ਦੇ ਵਿਕਾਸ ਬਾਰੇ ਤੁਸੀਂ ਕੀ ਜਾਣਦੇ ਹੋ ?
0 comments:
Post a Comment
North India Campus