M.A History 4th Semester
Religious Developments in Medieval India - Punjabi Medium
Paper-III & IV
Time Allowed: Three Hours] [Maximum Marks: 80
(ਪੰਜਾਬੀ ਅਨੁਵਾਦ)
Note : (1) The candidate will be required to attempt five questions.
(2) Question No. 1 is compulsory. Attempt any ten questions. Each question carries 2 marks.
(3) Attempt four essay-type questions, one from each of the four Units. Each question carries 15 marks.
I. ਕੋਈ ਦਸ ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ ਉੱਤਰ 25-30 ਸ਼ਬਦਾਂ ਵਿੱਚ ਦਿਓ :
(1) ਅਗਮ। ਸਨੀ ਲਓ ਇਹਨੂੰ ਬਲੀ ਸਾਲ
(2) ਲਿੰਗਾਇਤ।
(3) ਪਸ਼ੂਪਤ।
(4) ਗਿਆਨ ਦੇਵ।
(5) ਜ਼ੁਕਾਤ।
(6) ਨਾਥਦੁਆਰਾ।
(7) ਜ਼ਿਜ਼ਿਆ।
(8) ਮਹਿਦੀ ਕੌਣ ਹੈ ?
(9) ਰਾਉਸ਼ਾਨਯ ਅੰਦੋਲਨ ਦਾ ਸਥਾਪਕ ਕੌਣ ਸੀ ?
(10) ਮੀਰਾਬਾਈ
(11) ਦਾਦੂ।
(12) ਰਵੀਦਾਸ
(13) ਮੀਰੀ-ਪੀਰੀ।
(14) ਲੰਗਰ।
(15) ਹਰਮੰਦਿਰ।
ਯੂਨਿਟ-I
II. ਮੱਧਕਾਲੀ à¨ਾਰਤ ਵਿੱਚ ਸ਼ੈਵ ਸਿਧਾਂਤ ਅੰਦੋਲਨ ਦਾ ਵੇਰਵਾ ਦਿਓ।
III. ਰਾਮ à¨à¨—ਤੀ ਦੇ ਵਿਸ਼ੇਸ਼ ਹਵਾਲੇ ਨਾਲ ਵੈਸ਼ਨਵਵਾਦ ਦੀ ਪ੍ਰਤੀ ਨੂੰ ਅੰਕਿਤ ਕਰੋ।
ਯੂਨਿਟ-II
IV. ਮਹਾਰਾਸ਼ਟਰ ਵਿੱਚ ਵਰਕਰੀ ਅੰਦੋਲਨ ਦਾ ਵਿਵਰਨ ਦਿਓ।
V. ਰਾਜਸਥਾਨ ਅਤੇ ਗੁਜਰਾਤ ਵਿੱਚ ਵੱਲà¨à¨†à¨šਾਰੀਆ ਅੰਦੋਲਨ ਦੇ ਵਿਕਾਸ-ਕ੍ਰਮ ਨੂੰ ਅੰਕਿਤ ਕਰੋ।
ਯੂਨਿਟ-III
VI. ਮੱਧਕਾਲੀ à¨ਾਰਤ ਵਿੱਚ ਸੁੰਨੀਆਂ ਦੀ ਸਥਿਤੀ ਦਾ ਵਿਵਰਨ ਦਿਓ।
V1. ਸੂਫ਼ੀਆਂ ਦੇ ਕਾਦਰੀ ਸਿਲਸਲੇ ਤੇ ਨੋਟ ਲਿਖੋ।
ਯੂਨਿਟ-IV
VIII. ਕਬੀਰ ਦੀ ਵਿਚਾਰਧਾਰਾ ਕੀ ਸੀ? ਕਬੀਰ-ਪੰਥ ਦੀ ਵਿਧੀ ਨੂੰ ਅੰਕਿਤ ਕਰੋ।
IX. ਸਿੱਖ ਅੰਦੋਲਨ ਦੀ ਸਥਾਪਨਾ ਵਿੱਚ ਗੁਰੂ ਨਾਨਕ ਦੀ à¨ੂਮਿਕਾ ਦਾ ਵਿਸ਼ਲੇਸ਼ਣ ਕਰੋ।
0 comments:
Post a Comment
North India Campus