M.A Punjabi 4th Semester
Adhunik Punjabi Kavita-2
Paper: XV
Time Allowed: Three Hours] [Maximum Marks: 80
ਨੋਟ :- ਪਹਿਲੇ ਭਾਗ ਵਿੱਚੋਂ ਇਕ, ਦੂਜੇ ਭਾਗ ਵਿੱਚੋਂ ਤਿੰਨ ਅਤੇ ਤੀਜੇ ਭਾਗ ਦੇ ਸਾਰੇ ਛੋਟੇ ਪ੍ਰਸ਼ਨਾਂ ਦੇ ਉੱਤਰ ਦਿਉ।
ਭਾਗ-ਪਹਿਲਾ
1. ਆਧੁਨਿਕ ਪੰਜਾਬੀ ਕਵਿਤਾ ਦੇ ਮੁੱਢ ਬਾਰੇ ਚਰਚਾ ਕਰਦੇ ਹੋਏ ਇਸ ਦੀਆਂ ਧਾਰਾਵਾਂ ਤੇ ਪ੍ਰਾਪਤੀਆਂ ਬਾਰੇ ਅਧਿਐਨ ਪੇਸ਼ ਕਰੋ।
2. ਆਧੁਨਿਕ ਪੰਜਾਬੀ ਕਵਿਤਾ ਦੇ ਵਿਭਿੰਨ ਰੂਪਾਕਾਰਾਂ ਬਾਰੇ ਚਰਚਾ ਕਰੋ ਅਤੇ ਦਸੋ ਕਿ ਇਨ੍ਹਾਂ ਵਿੱਚ ਨਿਯਮ-ਬੰਧਨ ਪ੍ਰਤਿ ਕੀ ਸਥਿਤੀ ਹੈ ?
ਭਾਗ-ਦੂਜਾ
3. ‘ਪਰਵੇਸ਼ ਦੁਆਰ’ ਸੰਗ੍ਰਹਿ ਦੀਆਂ ਕਾਵਿਕ ਜੁਗਤਾਂ ਦਾ ਵਿਸ਼ਲੇਸ਼ਣ ਪੇਸ਼ ਕਰੋ।
4. ‘ਪਰਵੇਸ਼ ਦੁਆਰ’ ਦੇ ਆਧਾਰ ਤੇ ਡਾ. ਜਗਤਾਰ ਨੂੰ ਕਿਸ ਪ੍ਰਵਿਰਤੀ ਦਾ ਪ੍ਰਤਿਨਿਧ ਕਵੀ ਕਿਹਾ ਜਾ ਸਕਦਾ ਹੈ ? ਚਰਚਾ ਕਰੋ।
5. ‘ਸਾਡੇ ਸਮਿਆਂ ਵਿੱਚ’ ਸੰਗ੍ਰਹਿ ਦਾ ਆਧੁਨਿਕ ਪੰਜਾਬੀ ਕਾਵਿ ਖੇਤਰ ਵਿੱਚ ਕੀ ਸਥਾਨ ਹੈ ? ਵਿਸ਼ਲੇਸ਼ਣ ਕਰੋ।
6. ‘ਸਾਡੇ ਸਮਿਆਂ ਵਿੱਚ’ ਦੇ ਆਧਾਰ ਤੇ ਪਾਸ਼ ਦੀ ਕਾਵਿ-ਸੰਵੇਦਨਾ ਦਾ ਅਧਿਐਨ ਪੇਸ਼ ਕਰੋ।
7. ਲਫ਼ਜ਼ਾਂ ਦੀ ਦਰਗਾਹ` ਦੇ ਆਧਾਰ ਤੇ ਸੁਰਜੀਤ ਪਾਤਰ ਦੀ ਕਾਵਿ-ਚੇਤਨਾ ਬਾਰੇ ਚਰਚਾ ਪੇਸ਼ ਕਰੋ।
8. “ਲਫ਼ਜ਼ਾਂ ਦੀ ਦਰਗਾਹ` ਵਿੱਚ ਵੱਖ-ਵੱਖ ਕਾਵਿ ਰੂਪਾਂ ਵਿੱਚ ਕੀਤੀ ਰਚਨਾ ਸ਼ਾਮਿਲ ਹੈ। ਰੂਪ ਤੇ ਥੀਮ ਦੇ ਪਰਸਪਰ ਸੰਬੰਧ ਦੇ ਆਧਾਰ ਤੇ ਵਿਸ਼ਲੇਸ਼ਣ ਕਰੋ।
ਭਾਗ-ਤੀਜਾ
9. ਹੇਠ ਲਿਖੇ ਸਾਰੇ ਛੋਟੇ ਪ੍ਰਸ਼ਨਾਂ ਦੇ ਉੱਤਰ ਦਿਓ:
(i) ‘ਪਿੰਗਲ’ ਤੇ ‘ਅਰੁਜ਼` ਤੋਂ ਕੀ ਭਾਵ ਹੈ ?
(ii) ‘ਗਜ਼ਲ’ ਰੂਪ ਦੇ ਪ੍ਰਕਾਰ ਦਸੋ। ਨ ਜ਼ ਦੀ ਸ਼ਿਮਾ ਨੂੰ
(iii) “ਲਫ਼ਜ਼ਾਂ ਦੀ ਦਰਗਾਹ` ਦਾ ਸਿਰਲੇਖ ਸਪੱਸ਼ਟ ਕਰੋ।'
(iv) ‘ਸਾਡੇ ਸਮਿਆਂ ਵਿੱਚ’ ਦੀ ਚੇਤਨਾ ਦਾ ਸਰੂਪ ਦੱਸੋ।
(v) ‘ਸਾਡੇ ਸਮਿਆਂ ਵਿੱਚ’ ਦੀ ਕਾਵਿ ਧਾਰਾ ਬਾਰੇ ਜਾਣਕਾਰੀ ਦਿਓ।
(vi) ‘ਪਰਵੇਸ਼ ਦੁਆਰ ਕਿਸ ਅਰਥ ਦਾ ਪ੍ਰਤੀਕ ਹੈ ?
(vii) ਪੰਜਾਬੀ ਕਾਵਿ ਜਗਤ ਵਿੱਚ ‘ਪਰਵੇਸ਼ ਦੁਆਰ ਦਾ ਕੋਈ ਉੱਘਾ ਮਹੱਤਵ ਦੱਸੋ।
(vii) ਆਧੁਨਿਕ ਪੰਜਾਬੀ ਕਵਿਤਾ ਦੇ ਗੰਭੀਰ ਅਧਿਐਨ ਨਾਲ ਸੰਬੰਧਿਤ ਦੋ ਆਲੋਚਨਾ ਪੁਸਤਕਾਂ ਦੇ ਨਾਂ ਦੱਸੋ।
(ix) ਬਿੰਬ ਤੇ ਪ੍ਰਤੀਕ ਦਾ ਅੰਤਰ ਸਪੱਸ਼ਟ ਕਰੋ।
(x) ਰੂਪਾਕਾਰਕ ਅਧਿਐਨ ਦਾ ਆਧਾਰ ਸਪੱਸ਼ਟ ਕਰੋ।
0 comments:
Post a Comment
North India Campus