M.A Punjabi 4th Semester
Bhasha Vigyan, Punjabi Bhasha Ate Gurumukhi Lipi
Paper:XIII
Time Allowed: Three Hours] [Maximum Marks: 80
ਨੋਟ :- ਪਰਚੇ ਦੇ ਤਿੰਨ ਭਾਗ ਹਨ। ਪਹਿਲੇ ਦੋ ਭਾਗਾਂ ਦੇ ਹਰ ਭਾਗ ਵਿੱਚੋਂ ਪ੍ਰੀਖਿਆਰਥੀ ਨੇ ਦੋ-ਦੋ ਪ੍ਰਸ਼ਨ ਕਰਨੇ ਹਨ। ਭਾਗ ਤੀਜੇ ਦਾ ਪ੍ਰਸ਼ਨ ਨੰ. 9 ਲਾਜ਼ਮੀ ਹੈ।
ਭਾਗ-ਪਹਿਲਾ
1. ਪੰਜਾਬੀ ਕਾਲ-ਪ੍ਰਬੰਧ ਦਾ ਵਿਆਕਰਨਕ ਵਿਸ਼ਲੇਸ਼ਣ ਉਚਿੱਤ ਉਦਾਹਰਨਾਂ ਸਹਿਤ ਕਰੋ।
2. ਕਾਲਕੀ ਨਾਂਵ ਵਾਕੰਸ਼ ਦੀ ਬਣਤਰ ਦਾ ਵਿਆਕਰਨਕ ਵਿਸ਼ਲੇਸ਼ਣ ਕਰੋ।
3. ਪੰਜਾਬੀ ਮੇਲ-ਪ੍ਰਬੰਧ (Concord System) ਦਾ ਵਿਆਕਰਨਕ ਵਿਸ਼ਲੇਸ਼ਣ ਉਚਿੱਤ ਉਦਾਹਰਨਾਂ ਸਹਿਤ ਕਰੋ।
4. ਅਰਥ-ਵਿਗਿਆਨ ਦੀ ਪਰਿਭਾਸ਼ਾ ਦਿੰਦੇ ਹੋਏ ਪੰਜਾਬੀ ਸ਼ਬਦਾਵਲੀ ਦੀ ਅਰਥਮੂਲਕ ਸੰਰਚਨਾ ਸੰਬੰਧੀ ਵਿਸਤਾਰ-ਪੂਰਵਕ ਚਰਚਾ ਕਰੋ।
ਭਾਗ-ਦੂਜਾ
5. ਪੰਜਾਬੀ ਭਾਸ਼ਾ ਦੇ ਨਿਕਾਸ ਅਤੇ ਵਿਕਾਸ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ।
6. ਪੰਜਾਬੀ ਦੀਆਂ ਸਰ-ਰਹਿਤ ਉਪਭਾਸ਼ਾਵਾਂ ਦੀ ਧੁਨੀ ਵਿਉਂਤਕ ਸੰਰਚਨਾ ਦਾ ਅਧਿਐਨ ਪੇਸ਼ ਕਰੋ।
7. ਗੁਰਮੁਖੀ ਲਿਪੀ ਦੀ ਪ੍ਰਾਚੀਨਤਾ ਅਤੇ ਇਸਦੇ ਵਿਕਾਸ ਸੰਬੰਧੀ ਜੀ. ਬੀ. ਸਿੰਘ ਦੀ ਪੁਸਤਕ “ਗੁਰਮੁਖੀ ਲਿਪੀ ਦਾ ਜਨਮ ਤੇ ਵਿਕਾਸ ਦੇ ਹਵਾਲੇ ਨਾਲ ਗੱਲ ਕਰੋ।
8. ਗੁਰਮੁਖੀ ਲਿਪੀ ਦੀ ਸੰਰਚਨਾ ਦੇ ਵਿਗਿਆਨਕ ਪਹਿਲੂਆਂ ਸੰਬੰਧੀ ਉਦਾਹਰਨਾਂ ਸਹਿਤ ਚਰਚਾ ਕਰੋ।
ਭਾਗ-ਤੀਜਾ
9. ਹੇਠ ਲਿਖਿਆਂ ਵਿੱਚੋਂ ਦਸਾਂ ਦੇ ਸੰਖੇਪ ਉੱਤਰ ਦਿਓ :
(ਉ) ਅਕਰਮਕਤਾ ਕੀ ਹੁੰਦੀ ਹੈ ?
(ਅ) ਵਚਨ ਅਤੇ ਗਿਣਤੀ ਵਿੱਚ ਕੀ ਅੰਤਰ ਹੈ ?
(ਇ) ਸੰਕੇਤਵਾਚਕ ਪ੍ਰਵਰਗ ਕੀ ਹੁੰਦੇ ਹਨ ?
(ਸ) ਸੰਚਾਲਕ ਕਿਰਿਆ ਦੀ ਪਰਿਭਾਸ਼ਾ ਦਿਉ।
(ਹ) ਅਧਿਕਾਰ ਦੀ ਪਰਿਭਾਸ਼ਾ ਦਿਉ।
(ਕ) ਪਰਾਧੀਨ ਉਪਵਾਕ ਵਾਕ ਦੀ ਪਰਿਭਾਸ਼ਾ ਦਿਉ।
(ਖ) ਸਮਰੂਪਕ ਸ਼ਬਦ ਕੀ ਹੁੰਦੇ ਹਨ ?
(ਗ) ਪ੍ਰਤਿਕੂਲਤਾ ਕੀ ਹੁੰਦੀ ਹੈ ?
(ਘ) ਵਿਆਕਰਨਕ ਅਰਥ ਕੀ ਹੁੰਦੇ ਹਨ ?
(੩) ਵੈਦਿਕ ਅਤੇ ਸੰਸਕ੍ਰਿਤ ਵਿੱਚ ਕੀ ਅੰਤਰ ਹੈ ?
(ਚ) ਮੁਹਾਰਨੀ ਕੀ ਹੁੰਦੀ ਹੈ ?
(ਛ) ਸੂਰਾਂ ਅਤੇ ਲਗਾਂ ਮਾਤਰਾਵਾਂ ਵਿੱਚ ਕੀ ਅੰਤਰ ਹੈ ?
0 comments:
Post a Comment
North India Campus