B.A. - B.Sc. (General) 1st Semester Examination
Geography (Physical Geography-I)
(Geomorphology)
Punjabi Medium
Paper: 1
Time: 3 Hours] [Max. Marks: 60
ਨੋਟ :- (i) ਕੁੱਲ ਪੰਜ ਪ੍ਰਸ਼ਨ ਕਰੋ।
(i) ਪਹਿਲਾ ਪ੍ਰਸ਼ਨ ਲਾਜ਼ਮੀ ਹੈ ।
(ii) ਬਾਕੀ ਚਾਰ ਇਕਾਈਆਂ ਤੋਂ ਇੱਕ-ਇਕ ਪ੍ਰਸ਼ਨ ਹੱਲ ਕਰੋ।
(iv) ਉਚਿਤ ਰੇਖਾਚਿੱਤਰ ਲਈ ਵਿਸ਼ੇਸ਼ ਅੰਕ ਦਿੱਤੇ ਜਾਣਗੇ ।
(v) ਬਿਨਾਂ ਅੰਕਿਤ ਸਟੈਂਸਿਲ, ਰੰਗੀਨ ਅਤੇ ਸਕੈਚ ਪੈਨ ਦੀ ਆਗਿਆ ਹੈ।
(vi) USOLਪ੍ਰਾਈਵੇਟ ਪ੍ਰੀਖਿਆਰਥੀ ਲਈ ਜਿਨ੍ਹਾਂ ਨੂੰ ਪਹਿਲਾਂ ਅੰਤਰਿਕ ਅੰਕਾਂ ਵਿੱਚ ਅਨੁਮਾਨਿਤ ਨਹੀਂ ਕੀਤਾ ਗਿਆ ਹੈ ਉਨ੍ਹਾਂ ਅੰਕਾਂ ਨੂੰ ਥਿਉਰੀ ਪੇਪਰ ਵਿੱਚ ਜੋੜ ਦਿੱਤਾ ਗਿਆ ਹੈ ਉਸ ਅਨੁਪਾਤ ਵਿੱਚ ਅਧਿਕਤਮ ਅੰਕ ਪ੍ਰਦਾਨ ਕੀਤੇ ਜਾਣਗੇ।
1. ਕਿਸੇ ਦੱਸ ਪ੍ਰਸ਼ਨਾਂ ਵਿਚੋਂ ਹਰ ਇੱਕ ਜਵਾਬ 25 ਸ਼ਬਦਾਂ ਵਿੱਚ ਦਿਓ ਅਤੇ ਚਿੱਤਰ ਵੀ ਬਣਾਓ :
(i) ਬਾਇਉਗਰਾਫੀ ਦੀ ਵਿਸ਼ਾ-ਵਸਤੂ ।
(ii) ਸਮਸਥਿਤਕ ਅਸੰਤੁਲਨ ਦੇ ਚਾਰ ਬਿੰਦੂ ।
(iii) ਜਲੋੜ ਸ਼ੰਕੂ ।
(iv) ਡੋਮ ਪਹਾੜ ਕੀ ਹਨ ? ਦੋ ਉਦਾਹਰਣ ਦਿਓ ।
(v) ਰਚਨਾਤਮਕ ਪਲੇਟ ਬਾਊਂਡਰੀਜ ॥
(vi) ਵਿਸਫੋਟ ਦੇ ਆਵਰਤਨ ਦੇ ਆਧਾਰ ਉੱਤੇ ਜਵਾਲਾਮੁਖੀ ਦਾ ਵਰਗੀਕਰਣ ਕਰੋ ।
(vi) ਨਿੱਚੇ ਲਿਖੇ ਕਿਸ ਭੂ-ਅਕ੍ਰਿਤੀ ਕਾਰਕਾਂ ਨਾਲ ਸਬੰਧਤ ਹਨ ?
(a) ਇੰਟਰਲਕਿੰਗ ਸੁਪਰ(b) ਮਸ਼ਰੂਮ ਟੋਪੋਗਰਾਫੀ(c) ਟੋਬੋਲੋ(d) ਸਟੇਕਟਾਇਟ ਅਤੇ ਸਟੇਲੈਗਮਾਇਟਸ
(vi) ਚਿੱਤਰ ਸਹਿਤ ਰਿਬੈਂਟ ਵਲਨ ਦੀ ਪਰਿਭਾਸ਼ਾ ਦਿਓ ।
(ix) ਕੈਲਕੈਰਿਸ ਅਤੇ ਕਾਰਬੋਨੇਸ਼ਿਸ ਚੱਟਾਨਾਂ।
(x) ਘੁਮਾਉ ਦਾ ਅਕਸ਼ ।
(xi) ਧਰਤੀ-ਪਪੜੀ ਨੂੰ ਤਨਾਵ ਬਲ ਕਿਵੇਂ ਪ੍ਰਭਾਵਿਤ ਕਰਦੇ ਹਨ ?
(xii) ਮੌਸਮ ਅਤੇ ਖੋਰ ਵਿੱਚ ਅੰਤਰ ਕਰੋ ।
(xii) ਭੂਮੀ ਸਬੰਧੀ ਪਾਣੀ ਦੇ ਤਿੰਨ ਪ੍ਰਕਾਰ ਦੇ ਕੰਮਾਂ ਦਾ ਵਰਣਨ ਕਰੋ ।
(xiv) ਸਿਆਲ ਦੇ ਖੇਤਰ ਸੰਬੰਧੀ ਘਟਕ ਕੀ ਹਨ ?
(xv) ਜਵਾਲਾ ਮੁਖੀ ਦੀਆਂ ਪੇਲੀਨ ਕਿਸਮਾਂ।
ਇਕਾਈ-I
2. ਭੂਗੋਲ ਦੀ ਪ੍ਰਕ੍ਰਿਤੀ ਅਤੇ ਖੇਤਰ ਦਾ ਦ੍ਰਿਸ਼ਟਾਂਤ ਸਹਿਤ ਵਰਣਨ ਕਰੋ । ਭੌਤਿਕ ਭੂਗੋਲ ਦੇ ਵਿਭਾਗਾਂ ਦਾ ਵਰਣਨ ਕਰੋ।
3. ਪਾਟ ਅਤੇ ਬਾਕੀ ਦੇ ਵਿਚਾਰ ਦਿੰਦੇ ਹੋਏ ਭੂ-ਸੰਤੁਲਨ ਦੇ ਸਿਧਾਂਤ ਦਾ ਵਰਣਨ ਕਰੋ ਅਤੇ ਚਿੱਤਰ ਵੀ ਬਣਾਓ ॥
ਇਕਾਈ-II
4. ਧਰਤੀ ਦੀ ਹਲਚਲ ਦੇ ਸੰਦਰਭ ਵਿੱਚ ਭੂ-ਖੰਡ ਦੇ ਸਿਧਾਂਤ ਦਾ ਆਲੋਚਨਾਤਮਕ ਵਰਣਨ ਕਰੋ ॥
5. ਭੁਚਾਲ ਦੇ ਕਾਰਨ, ਕਿਸਮਾਂ ਅਤੇ ਵੰਡ ਦਾ ਵਰਣਨ ਕਰੋ ।
ਇਕਾਈ-III
6. ਚਟਾਨਾਂ ਦਾ ਵਰਗੀਕਰਣ ਕਰੋ ਅਤੇ ਪਰਿਭਾਸ਼ਾ ਦਿਓ । ਉਦਾਹਰਣ ਅਤੇ ਚਿਤਰਾਂ ਸਹਿਤ ਰੂਪਾਂਤਰਿਤ ਚਟਾਨਾਂ ਦਾ ਵਿਸਥਾਰ ਸਹਿਤ ਵਰਣਨ ਕਰੋ।
7. ਭੂ-ਸਥਲੀ ਸਰੂਪਾਂ ਦਾ ਵਰਗੀਕਰਣ ਕਰੋ । ਮੈਦਾਨਾਂ ਦੀਆਂ ਕਿਸਮਾਂ, ਉਸਾਰੀ ਵਿਧੀਆਂ ਅਤੇ ਆਰਥਿਕ ਮਹੱਤਵ ਨੂੰ ਸਮਝਾਓ ।
ਇਕਾਈ-IV
8. ਗਲੇਸ਼ੀਅਰ ਦੁਆਰਾ ਨਿਰਮਿਤ ਕੁ-ਅਕ੍ਰਿਤੀਆਂ ਦਾ ਉਚਿਤ ਚਿੱਤਰ ਸਹਿਤ ਵਰਣਨ ਕਰੋ ।
9. ਕਾਰਸਟ ਟੋਪੋਗਰਾਫੀ ਦੇ ਖੋਰ, ਪਰਿਵਹਨਾਤਮਕ ਅਤੇ ਜਮਾਂ ਆਕ੍ਰਿਤੀਆਂ ਦਾ ਚਿੱਤਰ ਸਹਿਤ ਵਰਣਨ ਕਰੋ ।
0 comments:
Post a Comment
North India Campus