B.A. - B.Sc. (General) 1st Semester Examination
Economics
Paper: Micro Economics - Punjabi Medium
Time: 3 Hours] [Max. Marks: 90
ਨੋਟ :- (i) ਕੁੱਲ ਪੰਜ ਪ੍ਰਸ਼ਨਾਂ ਦੇ ਜਵਾਬ ਦਿਓ।
(ii) ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਕਰੋ।
(iii) ਪ੍ਰਸ਼ਨ ਨੂੰ : 1 ਲਾਜ਼ਮੀ ਹੈ।
ਲਾਜ਼ਮੀ ਪ੍ਰਸ਼ਨ
1.· ਕਿਸੇ ਦੱਸ ਪ੍ਰਸ਼ਨਾਂ ਦੇ ਜਵਾਬ 25-30 ਸ਼ਬਦਾਂ ਵਿੱਚ ਦਿਓ :
(i) ਅਰਥ ਸ਼ਾਸਤਰ ਵਿੱਚ ਮਦਰਾ ਦੀ ਪਰਿਭਾਸ਼ਾ ਦਿਓ ।
(ii) ਮੰਗ ਦੀ ਕਰਾਸ ਲੋਚਕੜਾ ਕੀ ਹੈ ? ਕੀ
(iii) ਉਦਾਸੀਨ ਮਾਨ ਚਿੱਤਰ ਕੀ ਹੈ ?
(iv) ਸਮਾਜਿਕ ਲਾਗਤ ਕੀ ਹੈ ?
(v) ਅਲਪ ਵਿਧੀ ਕੀ ਹੈ ?
(vi) ਉਤਪਾਦਨ ਦੀ ਪਰਿਭਾਧਾ ਦਿਓ !
(vii) ਏਕਾਧਿਕਾਰ ਦੀ ਪਰਿਭਾਸ਼ਾ ਦਿਓ ।
(viii) ਮੁੱਲ ਨਿਰਧਾਰਨ ਦੀ ਪਰਿਭਾਸ਼ਾ ਦਿਓ ।
(ix) ਨਾ ਮਾਤਰ ਅਤੇ ਅਸਲੀ ਮਜ਼ਦੂਰੀ ਦੀ ਪਰਿਭਾਸ਼ਾ ਦਿਓ।
(x) ਸੁੱਧ ਲਾਭ ਦੀ ਪਰਿਭਾਸ਼ਾ ਦਿਓ ।
(x) ਆਭਾਸੀ ਲਗਾਨ ਦਾ ਵਰਣਨ ਕਰੋ ।
(xii) ਸਕੂਲ ਵਿਆਜ ਅਤੇ ਯੁੱਧ ਵਿਆਜ ਵਿੱਚ ਅੰਤਰ ਕਰੋ ।
ਇਕਾਈ- I
2. ਸੀਮਾਂਤ ਉਪਯੋਗਤਾ ਸਮਾਨ ਨਿਯਮ ਦਾ ਆਲੋਚਨਾਤਮਕ ਵਰਣਨ ਕਰੋ।
3. ਮੰਗ ਦੀ ਕੀਮਤ ਲੋਚ ਮਾਪ ਦੀਆਂ ਵਿਭਿੰਨ ਵਿਧੀਆਂ ਦਾ ਵਰਣਨ ਕਰੋ।
ਇਕਾਈ-II
4. ਪੈਮਾਨੇ ਦੇ ਪ੍ਰਤੀਫਲ ਨਿਯਮ ਨੂੰ ਵਿਸਥਾਰ ਨਾਲ ਸਮਝਾਓ।
5. ਕੁੱਲ ਆਗਮ (TR) ਔਸਤ ਆਗਤ (AR) ਤੱਧ ਅਤੇ ਸੀਮਾਂਤ ਆਗਮ (MR) ਦੀ ਪਰਿਭਾਸ਼ਾ ਦਿਓ । ਵਿਭਿੰਨ ਹਾਲਤਾਂ ਦੇ ਅੰਤਰਗਤ (AR) ਅਤੇ (MR) ਦੇ ਸੁਭਾਅ ਦਾ ਵਰਣਨ ਕਰੋ ।
ਇਕਾਈ-III
6. ਪੂਰਵ ਮੁਕਾਬਲੇ ਦੇ ਅੰਤਰਗਤ ਇੱਕ ਫ਼ਰਮ ਮੁਨਾਫ਼ੇ ਨੂੰ ਅਧਿਕਤਮ ਅਤੇ ਹਾਨੀਆਂ ਦਾ ਘੱਟ ਕਿਵੇਂ ਕਰ ਸਕਦਾ ਹੈ ?
7. ਵਿੱਕਰੀ ਮੁੱਲ ਕੀ ਹੈ ? ਇੱਕ ਫ਼ਰਮ ਵਿੱਕਰੀ ਲਾਗਤਾਂ ਦੇ ਨਾਲ ਸੰਤੁਲਨ ਕਿਵੇਂ ਪ੍ਰਾਪਤ ਕਰ ਸਕਦੀ ਹੈ?
ਇਕਾਈ-IV
8. ਵਿਆਜ ਦੇ ਰਿਣ ਯੋਜਨਾ ਕੋਸ਼ ਸਿਧਾਂਤ ਦਾ ਵਰਣਨ ਕਰੋ ।
9. ਰਿਕਾਰਡੋ ਦੇ ਲਗਾਨ ਸਿਧਾਂਤ ਦਾ ਪ੍ਰੀਖਣ ਕਰੋ ।
0 comments:
Post a Comment
North India Campus