B.A. - B.Sc. (General) 1st Semester Examination
Music
(Vocal)
Paper: Theory
Punjabi Medium
Time: 3 Hours] [Max. Marks: 45
Note: - ਯੂਨਿਟ I, II, III, ਅਤੇ IV ਵਿਚੋਂ ਇਕ-ਇਕ ਸਵਾਲ ਹੱਲ ਕਰੋ। ਯੂਨਿਟ V ਵਿਚੋਂ ਕੋਈ ਨੋ ਛੋਟੇ ਸਵਾਲਾਂ ਦੇ ਉੱਤਰ ਲਿਖੋ।
ਯੂਨਿਟ-I
1. ਆਧੁਨਿਕ ਕਾਲ ਵਿਚ ਸੰਗੀਤ ਨੂੰ ਸਮਝਣ ਲਈ ਭਾਤਖੰਡੇ ਨੋਟੇਸ਼ਨ ਪੱਧਤੀ ਬਹੁਤ ਪ੍ਰਭਾਵੀ ਹੈ। ਇਸ ਕਥਨ ਦੀ ਪੁਸ਼ਟੀ ਕਰੋ।
2. ਰਾਗ ਭਾਰਤੀ ਸੰਗੀਤ ਦੀ ਆਤਮਾ ਹੈ, ਬਾਰੇ ਵਿਸਥਾਰਪੂਰਵਕ ਲਿਖੋ।
ਯੂਨਿਟ-II
3. ਕਿਸੇ ਦੇ ਬਾਰੇ ਵਿਸਥਾਰਪੂਰਕ ਲਿਖੋ।
(ਉ) ਸ਼ੁਰਤੀ(ਅ) ਸ਼ੁੱਧ ਸੁਰ ।(ਏ) ਵਿਕ੍ਰਿਤ ਸੁਰ
4. ਪੰਡਿਤ ਵੀ.ਐਨ. ਭਾਤਖੰਡੇ ਦੇ ਜੀਵਨ ਅਤੇ ਭਾਰਤੀ ਸ਼ਾਸਤਰੀ ਸੰਗੀਤ ਦੇ ਪਤੀ ਯੋਗਦਾਨ ਦੇ ਬਾਰੇ ਵਿੱਚ ਲਿਖੋ।
ਯੂਨਿਟ-III
5. ਤਾਨਪੁਰੇ ਦਾ ਵਿਸਥਾਰਪੂਰਵਕ ਵਰਨਣ ਉਸ ਦੇ ਚਿੱਤਰ ਨਾਲ ਕਰੋ।
6. ਖਿਆਲ ਕੀ ਹੈ ? ਦਰੁੱਤ ਖਿਆਲ ਬਾਰੇ ਵਿਸਥਾਰ ਵਿਚ ਚਰਚਾ ਕਰੋ।
ਯੂਨਿਟ-IV
7. ਰਾਗ ਅਲੈਹਯਾ ਬਿਲਾਵਲ ਬਾਰੇ ਵੇਰਵਾਂ ਲਿਖ ਕੇ ਇਸ ਦੇ ਛੋਟੇ ਖਿਆਲ ਦੀ ਨੋਟੇਸ਼ਨ ਨੂੰ ਲਿਪੀਬੱਧ ਕਰੋ।
8. ਤੀਨ ਤਾਲ ਬਾਰੇ ਵੇਰਵਾ ਲਿੱਖ ਕੇ ਇਸ ਦੀਆਂ ਇੱਕ ਗੁਣ ਅਤੇ ਦੁਗੁਣ ਲੈਯਕਾਰੀਆਂ ਨੂੰ ਲਿਪੀਬੱਧ ਕਰੋ।
ਯੂਨਿਟ-v
9. ਹੇਠ ਲਿਖਿਆਂ ਵਿਚੋਂ ਕਿਸੇ 9 ਦੇ ਸੰਖੇਪ ਉੱਤਰ ਲਿਖੋ :
(i) ਵੀ ਐਨ ਭਾਤਖੰਡੇ ਦੁਆਰਾ ਲਿਖੀ ਕਾਮਿਕ ਪੁਸਤਕ ਮਲਾਇਕਾ ਦੇ ਕਿੱਨੇ ਭਾਗ ਹਨ।
(ii) ਭਾਤਖੰਡੇ ਨੋਟੇਸ਼ਨ ਪੱਧਤੀ ਵਿਚ ਸਮ ਅਤੇ ਖਾਲੀ ਦੇ ਚਿੰਨ ਲਿਖੋ।
(iii) ਕੋਈ ਦੋ ਸ਼ਰੁਤੀਆਂ ਦੇ ਨਾਮ ਲਿਖੋ।
(iv) ਵਿਲੰਬਿਤ ਅਤੇ ਦਰੁੱਤ ਖਿਆਲ ਵਿਚ ਕੀ ਅੰਤਰ ਹੈ ?
(v) ਭਾਰਤੀ ਸੰਗੀਤ ਵਿਚ ਕੁਲ ਕਿੰਨੇ ਸਪਤਕ ਹਨ ?
(vi) ਰਾਗ ਭੂਪਾਲੀ ਦਾ ਵਾਦੀ ਅਤੇ ਸੰਵਾਦੀ ਸਵਰ ਲਿਖੋ।
(vii) ਮੱਧ ਸਪਤਕ ਤੋਂ ਕੀ ਭਾਵ ਹੈ ?
(vii) ਤਾਰ ਸਪਤਕ ਤੋਂ ਕੀ ਭਾਵ ਹੈ ?
(ix) ਰਾਗ ਭੂਪਾਲੀ ਦਾ ਥਾਟ ਲਿਖੋ।
(x) ਰਾਗ ਭੂਪਾਲੀ ਦਾ ਗਾਇਨ ਸਮਾਂ ਲਿਖੋ।
(xi) ਮਧਿਅਮ ਸਵਰ ਦੀ ਕਿੰਨੀਆਂ ਸ਼ਰੁਤੀਆਂ ਹਨ।
(xii) ਭਾਰਤੀ ਨੋਟੇਸਨ ਪਤੀ ਵਿਚ ਕੁੱਲ ਕਿੰਨੇ ਸੂਰ ਹਨ।
(xiii) ਸ਼ਰੁਤੀ ਅਤੇ ਸੁਰ ਵਿਚ ਕੀ ਅੰਤਰ ਹੈ ?
0 comments:
Post a Comment
North India Campus