B.A. - B.Sc. (General) 1st Semester
Philosophy-Elements of Philosophy
Punjabi Medium
Time: 3 Hours] [Max. Marks: 90
ਨੋਟ : (i) ਪ੍ਰਸ਼ਨ ਨੂੰ ! ਲਾਜ਼ਮੀ ਹੈ। ਹਰੇਕ ਯੂਨਿਟ ਵਿੱਚੋਂ ਇੱਕ ਇੱਕ ਪ੍ਰਸ਼ਨ ਕਰੋ। ਸਾਰੇ ਪ੍ਰਸ਼ਨਾਂ ਦੇ ਅੰਕ ਬਰਾਬਰ ਹਨ।
(ii) ਪ੍ਰਾਈਵੇਟ ਵਿਦਿਆਰਿਥਆ ਲਈ ਜਿਨ੍ਹਾਂ ਦਾ ਅੰਤਰਿਕ ਮੂਲਾਂਕਣ ਲਈ ਪਹਿਲਾ ਮੂਲਾਂਕਣ ਨਹੀਂ ਕੀਤਾ ਗਿਆ, ਉਨ੍ਹਾਂ ਵੱਲ ਥਿਊਰੀ ਪੇਪਰ ਵਿੱਚ ਪ੍ਰਾਪਤ ਅੰਕਾ ਨੂੰ ਅੰਤਰਿਕ ਮੂਲਾਂਕਣ ਦੀ ਥਾਂ ਉਸ ਪੇਪਰ ਦੇ ਅਧਿਕਤਮ ਅੰਕਾ ਦੇ ਅਨੁਪਾਤ ਵਿੱਚ ਵਧਾ ਕੇ ਦਿੱਤਾ ਜਾਵੇਗਾ।
1. ਲਾਜ਼ਮੀ ਪ੍ਰਸ਼ਨ : ਕੋਈ 9 " ਪ੍ਰਸ਼ਨ ਕਰੋ। ਹਰੇਕ ਪ੍ਰਸ਼ਨ ਦਾ 25-30 ਸ਼ਬਦਾਂ ਵਿੱਚ ਉੱਤਰ ਦਿਉ। ਹਰੇਕ ਪ੍ਰਸ਼ਨ ਦੇ 2 ਅੰਕ ਹਨ।
(i) ਦਰਸ਼ਨ-ਸ਼ਾਸਤਰ ਦੀ ਪਰਿà¨ਾਸ਼ਾ ਦਿਉ।
(ii) ਕੀ ਆਤਮ-ਗਿਆਨ ਸੰà¨à¨µ ਹੈ ?
(iii) ਦਰਸ਼ਨ ਦੀਆਂ ਕੋਈ ਦੋ ਵਿਧੀਆਂ ਲਿਖੋ।
(iv) ਤੱਤ-ਮੀਮਾਂਸਾ ਦੀ ਪਰਿà¨ਾਸ਼ਾ ਦਿਉ।
(v) ਗਿਆਨ-ਮੀਮਾਂਸਾ ਦੀ ਪਰਿà¨ਾਸ਼ਾ ਦਿਉ।
(vi) ਨੀਤੀ-ਸ਼ਾਸਤਰ ਕੀ ਹੈ ?
(vii) ਵਿਗਿਆਨ ਦੀ ਪਰਿà¨ਾਸ਼ਾ ਲਿਖੋ।
(viii) ਧਰਮ ਕੀ ਹੈ ?
(ix) ਇੰਦਰੀ ਅਨੁà¨à¨µ ਅਤੇ ਸੁੰਦਰਤਾ ਅਨੁà¨à¨µ ਵਿੱਚ ਕੀ ਫਰਕ ਹੈ ।
(x) ਦੋ ਆਦਰਸ਼ ਮੂਲਕ ਵਿਗਿਆਨਾਂ ਦੇ ਨਾਂ ਦਸੋ।
(xi) ਵਿਅਕਤੀ ਅਤੇ ਸਮਾਜ ਵਿੱਚ ਕੀ ਸੰਬੰਧ ਹੈ ?
(xii) ਆਦਰਸ਼ ਜੀਵਨ ਲਈ ਆਦਰਸ਼ ਸਮਾਜ ਦੀ ਕੀ ਮਹੱਤਵ ਹੈ ?
(xiii) ਸà¨ਿਆ ਸਮਾਜ ਕੀ ਹੈ ?
(xiv) ਜਾਤੀ ਪ੍ਰਥਾ ਦੇ ਦੋਸ਼ ਦਸੋ।
(xv) ਗਾਂਧੀ ਜੀ ਜਾਤੀ ਪ੍ਰਥਾ ਦੇ ਵਿਰੁਧ ਕਿਉਂ ਸੀ?
ਯੂਨਿਟ-I
2. ਦਰਸ਼ਨ-ਸ਼ਾਸਤਰ ਦੇ ਸਰੂਪ ਅਤੇ ਖੇਤਰ ਬਾਰੇ ਚਰਚਾ ਕਰੋ।
3. ਦਰਸ਼ਨ-ਸ਼ਾਸਤਰ ਦੀਆਂ ਵਿਧੀਆਂ ਬਾਰੇ ਚਰਚਾ ਕਰੋ।
ਯੂਨਿਟ-II
4. ਦਰਸ਼ਨ-ਸ਼ਾਸਤਰ ਦੀਆਂ ਸ਼ਾਖਾਵਾਂ ਦਾ ਵਰਣਨ ਕਰੋ।
5. ਸੁੰਦਰਤਾ ਅਨੁà¨à¨µ ਦੇ ਸਰੂਪ ਬਾਰੇ ਵਿਆਖਿਆ ਕਰੋ।
ਯੂਨਿਟ-III
6. ਆਦਰਸ਼ ਜੀਵਨ ਅਤੇ ਆਦਰਸ਼ ਸਮਾਜ ਦੀ ਵਿਸਤਾਰ ਵਿੱਚ ਵਿਆਖਿਆ ਕਰੋ।
7. ਵਿਅਕਤੀ ਅਤੇ ਸਮਾਜ ਦੇ ਸੰਬੰਧ ਬਾਰੇ ਚਰਚਾ ਕਰੋ।
ਯੂਨਿਟ-IV
8. ਨਿਆ ਅਤੇ ਸਮਾਨਤਾ ਦੇ ਸਿਧਾਂਤਾ ਬਾਰੇ ਚਰਚਾ ਕਰੋ।
9. ਜਾਤੀ ਪ੍ਰਥਾ ਬਾਰੇ ਜੋਤੀਬਾ ਫੂਲੇ, ਮਹਾਤਮਾ ਗਾਂਧੀ ਅਤੇ ਬੀ.ਆਰ. ਅੰਬੇਡਕਰ ਦੇ ਵਿਚਾਰਾਂ ਦੀ ਵਿਆਖਿਆ ਕਰੋ।
0 comments:
Post a Comment
North India Campus