B.A./B.Sc. (General) 1st Semester Examination
Political Science
(Political Theory-I)
Punjabi Medium
Time: 3 Hours] [Max. Marks: 90
ਨੋਟ : (i) ਪ੍ਰਸ਼ਨ ਨੰ : 1 ਜਰੂਰੀ ਹੈ। ਕੋਈ 9 ਪ੍ਰਸ਼ਨ ਕਰੋ। ਜਵਾਬ 25-30 ਸ਼ਬਦਾਂ ਵਿੱਚ ਦਿਉ। ਹਰ ਪ੍ਰਸ਼ਨ ਦੇ 2 ਅੰਕ ਹਨ।
(ii) ਹਰ à¨ਾਗ ਵਿਚ ਕੋਈ । ਪ੍ਰਸ਼ਨ ਕਰੋ।
1. ਕੋਈ 9 ਪ੍ਰਸ਼ਨ ਕਰੋ :
(i) ਰਾਜਨੀਤੀ ਸ਼ਾਸਤਰ ਦਾ ਪੰਗਤ ਅਰਥ ਕੀ ਹੈ ?
(ii) ਰਾਜਨੀਤੀ ਦੇ ਪੰਗਤ ਅਤੇ ਆਧੁਨਿਕ ਦ੍ਰਿਸ਼ਟੀਕੌਣ ਵਿਚ ਕੋਈ 2 ਅੰਤਰ ਦਸੋ।
(iii) ਰਾਜਨੀਤੀ ਵਿਗਿਆਨ ਅਤੇ ਇਤਿਹਾਸ ਵਿੱਚ ਅੰਤਰ ਦਸੋ।
(iv) ਰਾਜਨੀਤੀ ਵਿਗਿਆਨ ਅਤੇ ਅਰਥ ਸ਼ਾਸਤਰ ਵਿੱਚ ਕੀ ਸੰਬਧ ਹੈ।
(v) ਰਾਜ ਦੇ 2 ਗੈਰ ਜ਼ਰੂਰੀ ਤੱਤ ਦਸੋ।
(vi) ਕੀ ਪੰਜਾਬ ਨੂੰ ਰਾਜ ਕਿਹਾ ਜਾ ਸਕਦਾ ਹੈ ?
(vii) Tਬਸ ਦੇ ਮਨੁਖੀ ਸੂà¨ਾਆ ਵਾਰੇ ਵਿਚਾਰ ਦਸੋ।
(viii) ਸਾਧਾਰਨ ਇੱਛਾ (General will) ਕੀ ਹੈ ?
(ix) ਮਜ਼ਦੂਰ ਵਰਗ ਦੀ ਤਾਨਾਸ਼ਾਹੀ ਕੀ ਹੈ ?
(x) ਰਾਜ਼ ਨੂੰ ਇੱਕ ਜਰੂਰੀ ਬੂਰਾਈ ਕਿਉਂ ਕਿਹਾ ਜਾਂਦਾ ਹੈ।
(xi) ਗਾਂਧੀ ਜੀ ਦੇ ਰਾਜ ਬਾਰੇ ਵਿਚਾਰ ਦਸੋ।
(xii) ਪ੍ਰà¨ੂਸਤਾ ਦਾ ਅਰਥ ਦਸੋ।
(xii) ਪ੍ਰà¨ੂਸਤਾ ਦਾ ਬਹੂਲਵਾਦੀ ਸਿਧਾਂਤ ਕੀ ਹੈ ?
(xiv) ਹਿੱਤ ਸਪਸ਼ਟੀਕਰਨ ਦਾ ਕੀ ਅਰਥ ਹੈ ?
(xv) ਰਾਜ ਅਤੇ ਰਾਜਨੀਤੀ ਪ੍ਰਣਾਲੀ ਵਿਚ 2 ਅੰਤਰ ਦਸੋ।
ਯੂਨਿਟ-I
2. ਰਾਜਨੀਤੀ ਸ਼ਾਸਤਰ ਦੀ ਪਰਿà¨ਾਸ਼ਾ ਦਸੋ। ਇਸਦੇ ਖੇਤਰ ਬਾਰੇ ਦਸੋ।
ਜਾਂ
3. ਰਾਜਨੀਤੀ ਸ਼ਾਸਤਰ ਅਤੇ ਸਮਾਜ ਸ਼ਾਸਤਰ ਦੇ ਆਪਸੀ ਸੰਬਧ ਬਾਰੇ ਦਸੋ।
ਯੂਨਿਟ-II
4. ਰਾਜ ਦੀ ਪਰਿà¨ਾਸ਼ਾ ਦਸੋ। ਰਾਜ ਅਤੇ ਸਰਕਾਰ ਵਿਚ ਕੀ ਅੰਤਰ ਹੈ।
ਜਾਂ
5. ਰਾਜ ਦੀ ਉਤਪਤੀ ਦੇ ਵਿਕਾਸਵਾਦੀ ਸਿਧਾਂਤ ਦੀ ਵਿਆਖਿਆ ਕਰੋ।
ਯੂਨਿਟ-III
6. ਰਾਜ ਦੇ ਮਾਰਕਸਵਾਦੀ ਸਿਧਾਂਤ ਬਾਰੇ ਦੱਸੋ।
ਜਾਂ
7. ਕਲਿਆਣਕਾਰੀ ਰਾਜ ਕੀ ਹੈ? ਇਸ ਦੇ ਕਾਰਜ਼ ਕੀ ਹਨ ?
ਯੂਨਿਟ-IV
8. ਪ੍ਰà¨ੂਸਤਾ ਦੀ ਪਰਿà¨ਾਸ਼ਾ ਦਸੋ। ਪ੍ਰà¨ੂਸਤਾ ਦੀਆਂ ਵੱਖ-ਵੱਖ ਕਿਸਮਾਂ ਬਾਰੇ ਦਸੋ।
ਜਾਂ
9. ਰਾਜਨੀਤਿਕ ਪ੍ਰਣਾਲੀ ਦੇ ਕਾਰਜਾਂ ਬਾਰੇ ਦੱਸੋ।
0 comments:
Post a Comment
North India Campus