B.A. - B.Sc. (General) 1st Semester Examination
Psychology
(General Psychology-I)
Punjabi Medium
Time: 3 Hours] [Max. Marks: 70
ਨੋਟ : (i) ਕੁੱਲ ਪੰਜ ਪ੍ਰਸ਼ਨਾਂ ਦੇ ਜਵਾਬ ਦਿਓ । ਸਾਰੇ ਪ੍ਰਸ਼ਨਾਂ ਦੇ ਅੰਕ ਸਮਾਨ ਹਨ ।
(ii) ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਦਾ ਜਵਾਬ ਦਿਓ।
(iii) ਪ੍ਰਸ਼ਨ ਨੰ : 1 ਲਾਜ਼ਮੀ ਹੈ ।
ਲਾਜ਼ਮੀ ਪ੍ਰਸ਼ਨ
1. ਕਿਸੇ ਸੱਤ ਪ੍ਰਸ਼ਨਾਂ ਦੇ ਸੰਖੇਪ ਜਵਾਬ ਦਿਓ:
(i) ਮੈਦਾਨਿਕ ਮਨੋਵਿਗਿਆਨ
(ii) ਪ੍ਰਾਕ੍ਰਿਤੀ ਬਨਾਮ ਪਾਲਣ – ਪੋਸਣਾ
(iii) ਫਰਾਇਡ
(iv) EQ
(v) ਐਪਲਾਇਡ ਮਨੋਵਿਗਿਆਨ
(vi) ਜਾਂਚ-ਪੜਤਾਲ ਢੰਗ
(vii) ਟੇਬੁਲਾ ਰਾਸਾ
(vii) ਸਿਫ਼ਰ ਪਰਿਕਲਪਨਾ
(ix) ਮੁਢਲੀਆਂ ਲੋੜਾਂ
(x) ਆਸ਼ਰਿਤ ਚਰ
(xi) ਯੋਜਨਾ
(xii) ਉਪਲਬਧੀ ਲਈ ਲੋੜ
ਇਕਾਈ-I
2. ਮਨੋਵਿਗਿਆਨ ਦੀ ਪ੍ਰਕ੍ਰਿਤੀ ਦਾ ਵਰਣਨ ਕਰੋ। ਸੁਤੰਤਰਤਾ ਦੇ ਖੇਤਰ ਵਿੱਚ ਮਨੋਵਿਗਿਆਨ ਦੀਆਂ ਵਿਭਿੰਨ ਸ਼ਾਖ਼ਾਵਾਂ ਕੀ ਹਨ?
ਜਾਂ
3. ਮਨੋਵਿਗਿਆਨ ਦੇ ਵਿਭਿੰਨ ਉਦੇਸ਼ਾਂ ਬਾਰੇ ਦੱਸੋ। ਵਿਵਹਾਰਤਮਕ ਵਿਗਿਆਨ ਦੇ ਰੂਪ ਵਿੱਚ ਮਨੋਵਿਗਿਆਨ ਦੇ ਇਤਹਾਸ' ਦਾ ਪ੍ਰੀਖਣ ਕਰੋ।
ਇਕਾਈ-II
4. ਭਾਵਨਾਵਾਂ ਕੀ ਹਨ? ਇਸ ਦੇ ਕਿੰਨੇ ਪ੍ਰਕਾਰ ਹਨ ?
ਜਾਂ
5. ਕੈਨਨਬਾਰਡ ਦੇ ਭਾਵਨਾਤਮਕ ਸਿਧਾਂਤ ਦਾ ਵਿਸਥਾਰ ਸਹਿਤ ਵਰਣਨ ਕਰੋ ।
ਇਕਾਈ-III
6. ਮਨੋਵਿਗਿਆਨ ਦੀ ਜਾਂਚ-ਪੜਤਾਲ ਦੇ ਢੰਗ ਦਾ ਵਿਸਥਾਰ ਸਹਿਤ ਵਰਣਨ ਕਰੋ ।
ਜਾਂ
7. ਨਿੱਚੇ ਲਿਖੇ ਉੱਤੇ ਸੰਖੇਪ ਟਿੱਪਣੀਆਂ ਲਿਖੋ :
(i) ਚੋਣ ਤਕਨੀਕ(ii) ਸਰਵੇਖਣ ਢੰਗ
ਇਕਾਈ-IV
8. ਪ੍ਰੇਰਨਾ ਦੀ ਧਾਰਣਾ ਅਤੇ ਪ੍ਰਕ੍ਰਿਤੀ ਦਾ ਵਰਣਨ ਕਰੋ । ਮੈਂਕਲੀਲੈਂਡ ਦੀ ਪੇਰਨਾ ਦੇ ਲੋੜ ਦੇ ਸਿਧਾਂਤ ਨੂੰ ਵਿਸਥਾਰ ਨਾਲ ਲਿਖੋ ।
ਜਾਂ
9. ਮੈਸਲੋ ਦੀ ਪ੍ਰੇਰਨਾ ਦੇ ਮਾਨਵਤਾਵਾਦੀ ਸਿਧਾਂਤ ਦਾ ਲੇਖਾ ਜੋਖਾ ਕਰੋ ।
0 comments:
Post a Comment
North India Campus