B.A. - B.Sc. (General) 1st Semester Examination
Public Administration
Paper: Administrative Theory
Punjabi Medium
Time: 3 Hours] [Max. Marks: 90
ਨੋਟ : (i) ਪ੍ਰਸ਼ਨ ਪੱਤਰ 90 ਅੰਕ ਦਾ ਹੈ । 10 ਅੰਕ ਅੰਦਰੂਨੀ ਪ੍ਰਸ਼ਨ ਪੱਤਰ 9 ਮੁਲਾਂਕਣ ਦੇ ਹੋਣਗੇ ।
(ii) ਕੁੱਲ 9 ਪ੍ਰਸ਼ਨ ਹਨ । ਪ੍ਰਸ਼ਨ ਨੰ :1 ਲਾਜ਼ਮੀ ਹੈ ਜਿਸ ਵਿੱਚ 12 ਲਘੂ ਉੱਤਰਾਂ ਵਾਲੇ ਪ੍ਰਸ਼ਨ ਹਨ । ਵਿਦਿਆਰਥੀ ਨੂੰ ਕੇਵਲ 9 ਪ੍ਰਸ਼ਨ ਕਰਨੇ ਹਨ । ਹਰ ਇੱਕ ਦਾ ਜਵਾਬ 25-30 ਸ਼ਬਦਾਂ ਵਿੱਚ ਦਿਓ । ਹਰ ਇੱਕ ਪ੍ਰਸ਼ਨ 2 ਅੰਕ ਦਾ ਹੈ । ਬਾਕੀ ਪ੍ਰਸ਼ਨ ਪੱਤਰ ਚਾਰ ਇਕਾਈਆਂ ਵਿੱਚ ਵੰਡਿਆ ਹੈ । ਹਰ ਇੱਕ ਇਕਾਈ ਵਿੱਚ 2 ਪ੍ਰਸ਼ਨ ਹਨ । ਹਰ ਇੱਕ ਇਕਾਈ ਤੋਂ ਇੱਕ ਪ੍ਰਸ਼ਨ ਕਰਨਾ ਹੈ। ਹਰ ਇੱਕ ਪ੍ਰਸ਼ਨ 18 ਅੰਕ ਦਾ ਹੈ ।
(ਲਾਜ਼ਮੀ ਪ੍ਰਸ਼ਨ)
1. ਕਿਸੇ 9 ਪ੍ਰਸ਼ਨਾਂ ਦੇ ਜਵਾਬ ਦਿਓ:
(i) ਪ੍ਰਸ਼ਾਸਨ ਦੀ ਪਰਿਭਾਸ਼ਾ ਦਿਓ ।
(ii) ਲੋਕ ਪ੍ਰਸ਼ਾਸਨ ਦੇ ਜਨਕ ਕੌਣ ਮੰਨੇ ਜਾਂਦੇ ਹਨ ?
(iii) PODCORB ਨੂੰ ਸਮਝਾਓ। ਇਹ ਸੂਤਰ ਕਿਸ ਨੇ ਦਿੱਤਾ?
(iv) ਲੋਕ ਪ੍ਰਸ਼ਾਸਨ ਅਤੇ ਰਾਜਨੀਤਕ ਵਿਗਿਆਨ ਦੇ ਸੰਬੰਧ ਵਿੱਚ ਚਾਰ ਲਾਇਨਾ ਲਿਖੋ ।
(v) ਸਮਾਜਿਕ ਵਿਗਿਆਨ ਦੇ ਰੂਪ ਵਿੱਚ ਲੋਕ ਪ੍ਰਸ਼ਾਸਨ ਦੀ ਹਾਲਤ ਦੇ ਸਮਰਥਨ ਵਿੱਚ ਦੋ ਦਲੀਲ ਦਿਓ।
(vi) ਸੰਗਠਨ ਦੀ ਪਰਿਭਾਸ਼ਾ ਦਿਓ ।
(vii) ਦਰਜਾਬੰਦੀ ਕੀ ਹੈ ?
(viii) ਸਰਕਾਰੀ ਕੰਪਨੀ ਦੀਆਂ ਦੋ ਵਿਸ਼ੇਸ਼ਤਾਵਾਂ ਦਿਓ ।
(ix) ਲਾਇਨ ਏਜੰਸੀਆਂ ਕੀ ਹਨ ?
(x) ਕੁੰਦਰੀਕਰਨ ਦੇ ਦੋ ਗੁਣ ਦੱਸੋ ।
(xi) ਤਾਲ-ਮੇਲ ਦੀ ਪਰਿਭਾਸ਼ਾ ਦਿਓ ।
(xii) ਨਿਰੀਖਣ ਦੀਆਂ ਦੋ ਵਿਧੀਆਂ ਦਿਓ ।
ਇਕਾਈ-I
2. ਲੋਕ ਪ੍ਰਸ਼ਾਸਨ ਦੀ ਪਰਿਭਾਸ਼ਾ ਦਿਓ । ਇਸ ਦੀ ਪ੍ਰਤੀ, ਖੇਤਰ ਅਤੇ ਮਹੱਤਵ ਦਾ ਵਰਣਨ ਕਰੋ ।
3. ਲੋਕ ਪ੍ਰਸ਼ਾਸਨ ਅਤੇ ਨਿੱਜੀ ਪ੍ਰਸ਼ਾਸਨ ਵਿੱਚ ਸਮਾਨਤਾਵਾਂ ਅਤੇ ਅੰਤਰ ਦਾ ਵਰਣਨ ਕਰੋ ।
ਇਕਾਈ-II
4. ਸੰਗਠਨ ਦੀ ਪਰਿਭਾਸ਼ਾ ਦਿਓ । ਰਸਮੀ ਅਤੇ ਗੈਰ-ਰਸਮੀ ਸੰਗਠਨ ਵਿੱਚ ਫ਼ਰਕ ਸਪਸ਼ਟ ਕਰੋ।
5. ਸਰਵਜਨਿਕ ਨਿਗਮ ਦੀ ਪਰਿਭਾਸ਼ਾ ਦਿਓ । ਇਸ ਦੀਆਂ ਵਿਸ਼ੇਸ਼ਤਾਵਾਂ, ਗੁਣਾਂ ਅਤੇ ਅਵਗੁਣਾਂ ਦਾ ਵਰਣਨ ਕਰੋ।
ਇਕਾਈ-III
6. ਮੁੱਖ ਕਾਰਜਕਾਰੀ ਦਾ ਅਰਥ, ਪ੍ਰਕਾਰ ਅਤੇ ਕੰਮਾਂ ਦਾ ਵਰਣਨ ਕਰੋ ।
7. ਵਿਕੇਂਦਰੀਕਰਨ ਦਾ ਅਰਥ, ਗੁਣ ਅਤੇ ਅਵਗੁਣ ਦਾ ਵਰਣਨ ਕਰੋ ।
ਇਕਾਈ-IV
8. ਪ੍ਰਚਾਰ ਦੀ ਪਰਿਭਾਸ਼ਾ ਦਿਓ । ਇਸ ਦੇ ਪ੍ਰਕਾਰ, ਵਿਧੀਆਂ ਅੜਚਨਾ ਦਾ ਵਰਣਨ ਕਰੋ ।
9. ਇੱਕ ਸੰਗਠਨ ਵਿੱਚ ਅਗਵਾਈ ਦਾ ਅਰਥ, ਤਰੀਕਿਆਂ ਅਤੇ ਕੰਮਾਂ ਦਾ ਵਰਣਨ ਕਰੋ ।
0 comments:
Post a Comment
North India Campus