B. Com Bachelor of Commerce 1st Semester
Punjabi
Paper: BCM-101-A
Time: 3 Hours]. [Max. Marks: 45
Note:- ਲਿਖਾਈ ਸ਼ੁਧ ਅਤੇ ਸਪਸ਼ਟ ਹੋਣੀ ਚਾਹੀਦੀ ਹੈ। ਇੱਕ ਤੋਂ ਵੱਧ ਭਾਗਾ ਵਾਲੇ ਪ੍ਰਸ਼ਨਾ ਦਾ ਉੱਤਰ ਇਕ ਥਾਂ ਲਿਖਿਆ ਜਾਵੇ।
Download "Punjabi - BCM-101-A" PDF Question paper.
1. (ੳ) ‘ਨਵੇਂ ਲੋਕ ਨਵੇਂ ਕਚੀਏ ਕਾਂਡ ਦਾ ਸਾਰ ਲਿਖੋ।
ਜਾਂ
‘ਟੋਟਾ ਕੁ ਧੁੱਪ ਕਾਂਡ ਦਾ ਸਾਰ ਲਿਖੋ।
(ਅ) ‘ਧੂਏਂ ਦਾ ਜੰਗਲ ਕਾਂਡ ਦਾ ਸਾਰ ਲਿਖੋ।
ਜਾਂ
‘ਸੂਰਜ ਗੋਡੇ ਗੋਡੇ ਕਾਂਡ ਦਾ ਸਾਰ ਲਿਖੋ।
2. ‘ਗਲੀਏ ਚਿੱਕੜ ਦੂਰਿ ਘਰੁ ਪੁਸਤਕ ਦੇ ਆਧਾਰ ਤੇ ਹੇਠ ਲਿਖੇ ਪ੍ਰਸ਼ਨਾ ਵਿਚੋਂ ਕਿਸੇ ਚਾਰ ਦੇ ਉੱਤਰ ਲਿਖੋ :
(ੳ) ਲੇਖਕ ਦਾ ਪਰਿਵਾਰ ਕਿਥੋਂ ਉੱਜੜ ਕੇ ਆਇਆ ਸੀ ?
(ਅ) ਲੇਖਕ ਨੇ ਸਿਆਲਕੋਟ ਵਿਚ ਕਿਸ ਲੀਡਰ ਦੇ ਦਰਸ਼ਨ ਕੀਤੇ ਸਨ ?
(ਏ) ਇਕ ਕਲਰਕ ਆਪਣੀ ਹੇਰਾ ਫੇਰੀ ਦੀ ਕਮਾਈ ਬਾਰੇ ਕੀ ਕਹਿੰਦਾ ਸੀ ?
(ਸ) ਲੇਖਕ ਹੋਰਾਂ ਨੇ ਥਾਣੇਦਾਰ ਨੂੰ ਆਪਣੇ ਘਰ ਵੱਲ ਝਾਤੀਆਂ ਪਾਉਣ ਤੋਂ ਕਿਸ ਤਰਾਂ ਰੋਕਿਆ ?
(ਹ) ਅਜ਼ਾਦੀ ਮਿਲਣ ਸਮੇਂ ਸਿੱਖ ਕੌਮ ਦਾ ਕੀ ਹਾਲ ਹੋਇਆ ਨਸੀ ?
(ਕ) ਤੇਜਾ ਸਿੰਘ ਕੌਣ ਸੀ ? ਉਹ ਲੇਖਕ ਨੂੰ ਕਿਹੋ ਜਿਹਾ ਲਗਦਾ ਸੀ ?
3. ਕਿਸੇ ਇੱਕ ਵਿਸ਼ੇ ਉੱਤੇ ਲੇਖ ਲਿਖੋ :
(ਉ) ਵਾਤਾਵਰਨ ਪ੍ਰਦੂਸ਼ਣ
(ਅ) ਭ੍ਰਿਸ਼ਟਾਚਾਰ
(ਏ) ਨੌਜੁਆਨਾ ਵਿਚ ਨਸ਼ਿਆਂ ਦਾ ਵਧਦਾ ਰੁਝਾਨ
ਸ) ਔਰਤਾ ਦੀ ਵਧਦੀ ਅਸੁਰੱਖਿਆ
4. ਹੇਠ ਲਿਖੇ ਇਸ਼ਤਿਹਾਰ ਦਾ ਪੰਜਾਬੀ ਵਿਚ ਅਨੁਵਾਦ ਕਰੋ :
SPINNING MACHINERY & SPARE FOR SALE
We are modernising our existing unit, hence selling old machinery. Interested agents/customers may visit:
www.chslimited.co.in or contact : Charuman Home Solutions, Solan (H.P.)
5. ਹੇਠ ਲਿਖੇ ਸ਼ਬਦਾਂ ਵਿਚੋਂ ਪੰਜ ਦੇ ਸ਼ਬਦ-ਜੋੜ ਸੁੱਧ ਕਰਕੇ ਲਿਖੋ :
ਸ਼ਕੈਤ, ਸਾਂਜ, ਪਯਾਰ, ਭੜਾਈ, ਧੁੰਧਲਾ, ਗਨਡਾ, ਹੋਯਾ, ਰੋਨਕ
6. ਹੇਠ ਲਿਖੇ ਸ਼ਬਦਾਂ ਵਿਚੋਂ ਪੰਜ ਦਾ ਪੰਜਾਬੀ ਰੂਪ ਲਿਖੋ :
Access, Amalgamation, BackLog, BookValue, Census, Debenture, Enterpreneur, Floatation.
0 comments:
Post a Comment
North India Campus